post

Jasbeer Singh

(Chief Editor)

Latest update

ਵਪਾਰ ਵਿੱਚ ਲਾਭ ਹੋਵੇਗਾ, ਯੋਜਨਾਬੱਧ ਕੰਮ ਪੂਰੇ ਹੋਣਗੇ,ਅੱਜ ਦਾ ਦਿਨ ਸਾਰੀਆਂ ਰਾਸ਼ੀਆਂ ਲਈ ਕਿਵੇਂਦਾ ਰਹੇਗਾ?...

post-img

ਰਾਸ਼ੀਫਲ ਦੇ ਮੁਤਾਬਕ ਸੋਮਵਾਰ 05 ਅਗਸਤ ਦਾ ਦਿਨ ਸਾਰੀਆਂ ਰਾਸ਼ੀਆਂ ਦੇ ਲੋਕਾਂ ਲਈ ਮਿਲਿਆ-ਜੁਲਿਆ ਦਿਨ ਰਹਿਣ ਵਾਲਾ ਹੈ। ਕਈ ਰਾਸ਼ੀਆਂ ਦੇ ਲੋਕਾਂ ਨੂੰ ਖੁਸ਼ੀਆਂ ਦੇ ਸਰੋਤ ਸ਼ੁੱਕਰ ਦੇ ਤਾਰਾ ਵਿੱਚ ਬਦਲਾਅ ਦੇ ਕਾਰਨ ਆਰਥਿਕ ਤੌਰ 'ਤੇ ਲਾਭ ਹੋ ਸਕਦਾ ਹੈ। ਇਸ ਦੇ ਨਾਲ ਹੀ ਕਈ ਰਾਸ਼ੀਆਂ ਦੇ ਲੋਕ ਖਾਸ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਨ। ਆਓ ਜਾਣਦੇ ਹਾਂ ' ਰੋਜ਼ਾਨਾ ਰਾਸ਼ੀਫਲ ਮੇਖ : ਸਿਤਾਰਾ ਬਾਅਦ ਦੁਪਹਿਰ ਤੱਕ ਜ਼ਮੀਨੀ ਅਦਾਲਤੀ ਕੰਮਾਂ ਨੂੰ ਸੰਵਾਰਣ ਵਾਲਾ ਫਿਰ ਬਾਅਦ ’ਚ ਵੀ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ।ਭਾਗਸ਼ਾਲੀ ਨੰਬਰ :- 3 ਭਾਗਸ਼ਾਲੀ ਰੰਗ :- ਕੇਸਰ ਅਤੇ ਪੀਲਾ ਬ੍ਰਿਖ : ਸਿਤਾਰਾ ਬਾਅਦ ਦੁਪਹਿਰ ਤੱਕ ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਰੱਖੇਗਾ, ਫਿਰ ਬਾਅਦ ’ਚ ਸਫਲਤਾ ਦੇਣ ਅਤੇ ਤੇਜ ਪ੍ਰਭਾਵ ਵਧਾਉਣ ਵਾਲਾ ਬਣੇਗਾ। ਭਾਗਸ਼ਾਲੀ ਨੰਬਰ :- 3 ਭਾਗਸ਼ਾਲੀ ਰੰਗ :- ਕੇਸਰ ਅਤੇ ਪੀਲਾ ਮਿਥੁਨ : ਸਿਤਾਰਾ ਬਾਅਦ ਦੁਪਹਿਰ ਤੱਕ ਧਨ ਲਾਭ ਦੇਣ, ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਫਿਰ ਬਾਅਦ ’ਚ ਆਪ ’ਚ ਹਿੰਮਤ, ਉਤਸ਼ਾਹ, ਜੋਸ਼ ਵਧੇਗਾ। ਭਾਗਸ਼ਾਲੀ ਨੰਬਰ :- 1 ਭਾਗਸ਼ਾਲੀ ਰੰਗ :- ਸੰਗਤਰੀ ਅਤੇ ਸੋਨਾ ਰੰਗ ਕਰਕ : ਸਿਤਾਰਾ ਕਾਰੋਬਾਰੀ ਕੰਮਾਂ ਨੂੰ ਸੰਵਾਰਣ ਅਤੇ ਕੰਮਕਾਜੀ ਟੂਰਿੰਗ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ। ਭਾਗਸ਼ਾਲੀ ਨੰਬਰ :- 4 ਭਾਗਸ਼ਾਲੀ ਰੰਗ :- ਭੂਰਾ ਅਤੇ ਸੂਰਮੀ ਸਿੰਘ : ਸਿਤਾਰਾ ਬਾਅਦ ਦੁਪਹਿਰ ਤੱਕ ਨੁਕਸਾਨ ਦੇਣ ਅਤੇ ਪ੍ਰੋਗਰਾਮਾਂ-ਯਤਨਾਂ ਨੂੰ ਉਲਝਾਉਣ ਵਿਗਾੜਣ ਵਾਲਾ ਪਰ ਬਾਅਦ ’ਚ ਆਪ ਹਰ ਫਰੰਟ ’ਤੇ ਹਾਵੀ, ਪ੍ਰਭਾਵੀ ਰਹੋਗੇ। ਭਾਗਸ਼ਾਲੀ ਨੰਬਰ :- 3 ਭਾਗਸ਼ਾਲੀ ਰੰਗ :- ਕੇਸਰ ਅਤੇ ਪੀਲਾ ਕੰਨਿਆ : ਸਿਤਾਰਾ ਬਾਅਦ ਦੁਪਹਿਰ ਤੱਕ ਆਮਦਨ ਵਾਲਾ, ਹਰ ਮੋਰਚੇ ’ਤੇ ਬਿਹਤਰ ਹਾਲਾਤ ਬਣਾਉਣ ਵਾਲਾ ਪਰ ਬਾਅਦ ’ਚ ਕਿਸੇ ਨਾ ਕਿਸੇ ਮੁਸ਼ਕਲ ਦੇ ਪੈਦਾ ਹੋਣ ਦਾ ਡਰ ਰਹੇਗਾ। ਭਾਗਸ਼ਾਲੀ ਨੰਬਰ :- 1 ਭਾਗਸ਼ਾਲੀ ਰੰਗ :- ਸੰਗਤਰੀ ਅਤੇ ਸੋਨਾ ਰੰਗ ਤੁਲਾ : ਸਿਤਾਰਾ ਬਾਅਦ ਦੁਪਹਿਰ ਤੱਕ ਸਫਲਤਾ, ਇੱਜ਼ਤ-ਮਾਣ ਦੇਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਦਸ਼ਾ, ਕਾਰੋਬਾਰੀ ਟੂਰਿੰਗ ਵੀ ਲਾਭ ਦੇਵੇਗੀ। ਭਾਗਸ਼ਾਲੀ ਨੰਬਰ :- 3 ਭਾਗਸ਼ਾਲੀ ਰੰਗ :- ਕੇਸਰ ਅਤੇ ਪੀਲਾ ਬ੍ਰਿਸ਼ਚਕ : ਸਿਤਾਰਾ ਬਾਅਦ ਦੁਪਹਿਰ ਤੱਕ ਬਿਹਤਰੀ ਕਰਨ ਅਤੇ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ ਰੱਖਣ ਵਾਲਾ ਪਰ ਬਾਅਦ ’ਚ ਸਫਲਤਾ ਦਾ ਚਾਂਸ ਵਧੇਗਾ। ਭਾਗਸ਼ਾਲੀ ਨੰਬਰ :- 5 ਭਾਗਸ਼ਾਲੀ ਰੰਗ :- ਹਰਾ ਅਤੇ ਫਿਰੋਜ਼ੀ ਧਨੂੰ : ਸਿਤਾਰਾ ਪੁਰਵ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਕਿਸੇ ’ਤੇ ਜ਼ਿਆਦਾ ਭਰੋਸਾ ਨਾ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਣਗੇ। ਭਾਗਸ਼ਾਲੀ ਨੰਬਰ :- 2 ਭਾਗਸ਼ਾਲੀ ਰੰਗ :- ਚਾਂਦੀ ਅਤੇ ਚਿੱਟਾ ਮਕਰ : ਸਿਤਾਰਾ ਬਾਅਦ ਦੁਪਹਿਰ ਤੱਕ ਕੰਮਕਾਜੀ ਦਸ਼ਾ ਸੰਤੋਖਜਨਕ ਰੱਖੇਗਾ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀ ਅਤੇ ਟੈਨਸ਼ਨ ਵਾਲਾ ਬਣੇਗਾ। ਭਾਗਸ਼ਾਲੀ ਨੰਬਰ :- 2 ਭਾਗਸ਼ਾਲੀ ਰੰਗ :- ਚਾਂਦੀ ਅਤੇ ਚਿੱਟਾ ਕੁੰਭ : ਸਿਤਾਰਾ ਬਾਅਦ ਦੁਪਹਿਰ ਤੱਕ ਠੀਕ ਨਹੀਂ, ਮਨ ਅਸ਼ਾਂਤੀ-ਪ੍ਰੇਸ਼ਾਨੀ ’ਚ ਗ੍ਰਸਤ ਰਹੇਗਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਸੁਧਰੇਗੀ। ਭਾਗਸ਼ਾਲੀ ਨੰਬਰ :- 9 ਭਾਗਸ਼ਾਲੀ ਰੰਗ :- ਲਾਲ ਅਤੇ ਨਾਭੀ ਮੀਨ : ਸਿਤਾਰਾ ਬਾਅਦ ਦੁਪਹਿਰ ਤੱਕ ਬਿਹਤਰ, ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਕੋਈ ਵੀ ਨਵੀਂ ਕੋਸ਼ਿਸ਼ ਸ਼ੁਰੂ ਨਹੀਂ ਕਰਨੀ ਚਾਹੀਦੀ ਹੈ। ਭਾਗਸ਼ਾਲੀ ਨੰਬਰ :- 7 ਭਾਗਸ਼ਾਲੀ ਰੰਗ :- ਕਰੀਮ ਅਤੇ ਚਿੱਟਾ

Related Post