post

Admin

(Chief Editor)

ਅੱਜ ਯਾਨੀ ਬੁੱਧਵਾਰ 24 ਜੁਲਾਈ ਨੂੰ ਗ੍ਰਹਿਆਂ ਦੀ ਗਤੀ ਕੀ ਰਹੇਗੀ? ਕਿਹੜਾ ਰੰਗ ਸ਼ੁਭ ਹੋਵੇਗਾ ?

post-img

ਰਾਸ਼ੀਫਲ ਦੇ ਅਨੁਸਾਰ, ਅੱਜ ਯਾਨੀ 24 ਜੁਲਾਈ 2024, ਬੁੱਧਵਾਰ ਦਾ ਦਿਨ ਸਾਰੀਆਂ ਰਾਸ਼ੀਆਂ ਲਈ ਮਿਸ਼ਰਤ ਦਿਨ ਹੋ ਸਕਦਾ ਹੈ। ਅੱਜ ਕੁਝ ਲੋਕ ਕਿਸੇ ਵਿਵਾਦ ਚ ਫਸ ਸਕਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਆਓ ਜਾਣਦੇ ਹਾਂ ਅੱਜ ਦਾ ਰਾਸ਼ੀਫਲ।..ਮੇਖ : ਵਪਾਰ ਕਾਰੋਬਾਰ ’ਚ ਲਾਭ, ਯਤਨ ਕਰਨ ’ਤੇ ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਚੰਗਾ ਨਤੀਜਾ ਦੇਵੇਗੀ, ਕੰਮਕਾਜੀ ਟੂਰ ਵੀ ਲਾਭਕਾਰੀ ਰਹੇਗਾ।ਲਕੀਨੰਬਰ: 3, 6 ਅਤੇ 9 ,,,ਸ਼ੁਭ ਰੰਗ: ਬਦਾਮੀ ਬ੍ਰਿਖ : ਸਰਕਾਰੀ -ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ। ਲੱਕੀ ਨੰਬਰ: 3 5 6 9 ਸ਼ੁਭ ਰੰਗ: ਸਮੁੰਦਰੀ... ਮਿਥੁਨ : ਧਾਰਮਿਕ ਕੰਮਾਂ ’ਚ ਰੁਚੀ, ਕਿਸੇ ਰੁਕੀ ਪਈ ਸਕੀਮ ਨੂੰ ਅੱਗੇ ਵਧਣ ਲਈ ਸਮਾਂ ਚੰਗਾ, ਵੈਸੇ ਵੀ ਹਰ ਫਰੰਟ ’ਤੇ ਬਿਹਤਰੀ ਹੋਵੇਗੀ।ਲਕੀ ਨੰਬਰ: 3, 5 ਅਤੇ 6 ,,,, ਸ਼ੁਭ ਰੰਗ: ਅਸਮਾਨੀ ਨੀਲਾ..ਕਰਕ : ਸਿਤਾਰਾ ਪੇਟ ਲਈ ਕਮਜ਼ੋਰ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਸਫਰ ਵੀ ਨਾ ਕਰਨਾ ਸਹੀ ਰਹੇਗਾ।ਲੱਕੀ ਨੰਬਰ: 2 3 5 6 ਸ਼ੁਭ ਰੰਗ: ਚਾਂਦੀ ਦਾ ਗੁਲਾਬ.. .ਸਿੰਘ : ਅਰਥ ਦਸ਼ਾ ਕੰਫਰਟੇਬਲ ਰਹੇਗੀ, ਕਾਰੋਬਾਰੀ ਕੰਮਾਂ ਦੀ ਦਸ਼ਾ ਬਿਹਤਰ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਮਿਠਾਸ ਰਹੇਗੀ ਪਰ ਤਬੀਅਤ ’ਚ ਤੇਜ਼ੀ।ਲਕੀ ਨੰਬਰ: 1, 3 ਅਤੇ 5ਸ਼ੁਭ ਰੰਗ: ਗਹਿਰਾ ਗੁਲਾਬੀ... ਕੰਨਿਆ : ਦੁਸ਼ਮਣਾਂ ’ਤੇ ਭਰੋਸਾ ਕਰਨਾ ਪ੍ਰੇਸ਼ਾਨੀ ਦੇ ਸਕਦਾ ਹੈ, ਕੋਈ ਵੀ ਕੰਮ ਨਾ ਤਾਂ ਜਲਦਬਾਜ਼ੀ ’ਚ ਫਾਈਨਲ ਨਾ ਕਰੋ ਅਤੇ ਨਾ ਹੀ ਕੋਈ ਕੰਮ ਸੋਚੇ-ਸਮਝੇ ਬਗੈਰ ਕਰੋ।ਲਕੀ ਨੰਬਰ: 3, 5 ਅਤੇ 6ਸ਼ੁਭ ਰੰਗ: ਗੂੜ੍ਹਾ ਹਰਾ... ਤੁਲਾ : ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ਸਿਰੇ ਚੜ੍ਹੇਗੀ, ਜਨਰਲ ਤੌਰ ’ਤੇ ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਨੇਕ ਕੰਮਾਂ ’ਚ ਧਿਆਨ, ਤੇਜ ਪ੍ਰਭਾਵ ਬਣਿਆ ਰਹੇਗਾ।ਲਕੀ ਨੰਬਰ: 3, 5 ਅਤੇ 6 ਸ਼ੁਭ ਰੰਗ: ਫਿਰੋਜ਼ੀ... ਬ੍ਰਿਸ਼ਚਕ : ਜੇ ਪ੍ਰਾਪਰਟੀ ਨਾਲ ਜੁੜਿਆ ਕੋਈ ਕੰਮ ਰੁਕਿਆ ਪਿਆ ਹੋਵੇ ਤਾਂ ਯਤਨ ਕਰ ਲਓ, ਉਸ ’ਚ ਪੱਕੇ ਤੌਰ ’ਤੇ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।ਲਕੀ ਨੰਬਰ: 3, 6 ਅਤੇ 9 ..ਸ਼ੁਭ ਰੰਗ: ਅਖਰੋਟ... ਧਨੁ ਰਾਸ਼ੀ : ਜਨਰਲ ਸਿਤਾਰਾ ਆਪ ਨੂੰ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰੱਖੇਗਾ, ਵਿਰੋਧੀ ਕਮਜ਼ੋਰ, ਤੇਜਹੀਣ ਰਹਿਣਗੇ।ਲੱਕੀ ਨੰਬਰ: 3 6 9 ਸ਼ੁਭ ਰੰਗ: ਸੇਬ ਹਰਾ... ਮਕਰ : ਵਹੀਕਲਸ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।ਲੱਕੀ ਨੰਬਰ: 3 5 6 8 ਸ਼ੁਭ ਰੰਗ: ਦਲਦਲੀ... ਕੁੰਭ : ਕੰਮਕਾਜੀ ਕੰਮਾਂ ਲਈ ਸਿਤਾਰਾ, ਚੰਗਾ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।ਲੱਕੀ ਨੰਬਰ: 3, 5, 6 ਅਤੇ 8ਸ਼ੁਭ ਰੰਗ: ਸ਼ਾਹੀ ਨੀਲਾ... ਮੀਨ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ। ਲਕੀ ਨੰਬਰ: 3 6 9 ਸ਼ੁਭ ਰੰਗ: ਫਲੋਰਸੈਂਟ

Related Post

Instagram