post

Jasbeer Singh

(Chief Editor)

Latest update

ਅੱਜ ਦਾ ਰਾਸ਼ੀਫਲ ਕੋਈ ਵੀ ਫੈਸਲਾ ਧਿਆਨ ਨਾਲ ਲਓ, ਨਹੀਂ ਤਾਂ ਵਧੇਗੀ ਪਰੇਸ਼ਾਨੀ

post-img

ਮੇਖ : ਦੁਪਹਿਰ ਤੱਕ ਸਮਾਂ ਨੁਕਸਾਨ ਵਾਲਾ, ਕਿਸੇ ਨਾ ਕਿਸੇ ਪੰਗੇ ਨਾਲ ਵਾਸਤਾ ਰਹਿ ਸਕਦਾ ਹੈ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।ਭਾਗਸ਼ਾਲੀ ਨੰਬਰ :- 7 ,ਭਾਗਸ਼ਾਲੀ ਰੰਗ :- ਕਰੀਮ ਅਤੇ ਚਿੱਟਾ ਬ੍ਰਿਖ : ਸਿਤਾਰਾ ਦੁਪਹਿਰ ਤੱਕ ਆਮਦਨ ਲਈ ਚੰਗਾ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ ਪਰ ਬਾਅਦ ’ਚ ਵਿਪਰੀਤ ਹਾਲਾਤ ਨਾਲ ਆਪ ਨੂੰ ਨਿਪਟਣਾ ਪੈ ਸਕਦਾ ਹੈ।ਭਾਗਸ਼ਾਲੀ ਨੰਬਰ :- 6 ਭਾਗਸ਼ਾਲੀ ਰੰਗ :- ਪਾਰਦਰਸ਼ੀ ਅਤੇ ਗੁਲਾਬੀ ਮਿਥੁਨ : ਦੁਪਹਿਰ ਤੱਕ ਸਰਕਾਰੀ ਕੰਮਾਂ ਲਈ ਆਪ ਦੇ ਯਤਨ ਸਫਲ ਨਾ ਹੋ ਸਕਣਗੇ ਪਰ ਬਾਅਦ ’ਚ ਕੰਮਕਾਜੀ ਕੰਮਾਂ ਲਈ ਸਿਤਾਰਾ ਬਿਹਤਰ ਬਣੇਗਾ।ਭਾਗਸ਼ਾਲੀ ਨੰਬਰ :- 4 ਭਾਗਸ਼ਾਲੀ ਰੰਗ :- ਭੂਰਾ ਅਤੇ ਸੂਰਮੀ ਕਰਕ : ਸਮਾਂ ਦੁਪਹਿਰ ਤੱਕ ਰੁਕਾਵਟਾਂ-ਮੁਸ਼ਕਲਾਂ ਵਾਲਾ, ਇਸ ਲਈ ਕੋਈ ਨਵਾਂ ਯਤਨ ਸ਼ੁਰੂ ਨਾ ਕਰੋ ਪਰ ਬਾਅਦ ’ਚ ਸਮਾਂ ਸਫਲਤਾ, ਇੱਜ਼ਤਮਾਣ ਵਾਲਾ। ਭਾਗਸ਼ਾਲੀ ਨੰਬਰ :- 7 ਭਾਗਸ਼ਾਲੀ ਰੰਗ :- ਕਰੀਮ ਅਤੇ ਚਿੱਟਾ ਸਿੰਘ : ਸਿਤਾਰਾ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਲਿਮਟ ’ਚ ਖਾਣਾ-ਪੀਣਾ ਸਹੀ ਰਹੇਗਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਆਪ ਨੂੰ ਸਫਲਤਾ ਮਿਲੇਗੀ।ਭਾਗਸ਼ਾਲੀ ਨੰਬਰ :- 6 ਭਾਗਸ਼ਾਲੀ ਰੰਗ :- ਪਾਰਦਰਸ਼ੀ ਅਤੇ ਗੁਲਾਬੀ ਕੰਨਿਆ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ, ਸਫਲਤਾ ਸਾਥ ਦੇਵੇਗੀ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀ ਵਾਲਾ, ਸਫਰ ਵੀ ਨਾ ਕਰੋ।ਭਾਗਸ਼ਾਲੀ ਨੰਬਰ :- 4 ਭਾਗਸ਼ਾਲੀ ਰੰਗ :- ਭੂਰਾ ਅਤੇ ਸੂਰਮੀ ਤੁਲਾ : ਸਿਤਾਰਾ ਦੁਪਹਿਰ ਤੱਕ ਕਮਜ਼ੋਰ, ਕਿਸੇ ਨਾ ਕਿਸੇ ਟਕਰਾਅ ਦਾ ਡਰ ਰਹੇਗਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਬਿਹਤਰ ਬਣੇਗੀ।ਭਾਗਸ਼ਾਲੀ ਨੰਬਰ :- 4 ਭਾਗਸ਼ਾਲੀ ਰੰਗ :- ਭੂਰਾ ਅਤੇ ਸੂਰਮੀ ਬ੍ਰਿਸ਼ਚਕ : ਦੁਪਹਿਰ ਤੱਕ ਸਮਾਂ ਸੰਤਾਨ ਪੱਖੋਂ ਫਿਕਰ -ਪ੍ਰੇਸ਼ਾਨੀ ਦੇਣ ਵਾਲਾ ਪਰ ਬਾਅਦ ’ਚ ਆਪ ਦੀਆਂ ਮੁਸ਼ਕਲਾਂ-ਪ੍ਰੇਸ਼ਾਨੀਆਂ ਵਧ ਸਕਦੀਆਂ ਹਨ। ਭਾਗਸ਼ਾਲੀ ਨੰਬਰ :- 8 ਭਾਗਸ਼ਾਲੀ ਰੰਗ :- ਕਾਲਾ ਅਤੇ ਨੀਲਾ ਧਨੂੰ: ਸਿਤਾਰਾ ਦੁਪਹਿਰ ਤੱਕ ਠੀਕ ਨਹੀਂ, ਭੱਜਦੌੜ ਦੇ ਬਾਵਜੂਦ ਵੀ ਸਫਲਤਾ ਨਾ ਮਿਲੇਗੀ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।ਭਾਗਸ਼ਾਲੀ ਨੰਬਰ :- 5 ਭਾਗਸ਼ਾਲੀ ਰੰਗ :- ਹਰਾ ਅਤੇ ਫਿਰੋਜ਼ੀ ਮਕਰ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਸਾਥੀਆਂ ਵੱਲੋਂ ਪ੍ਰੇਸ਼ਾਨੀ ਦੇ ਸਕਦਾ ਹੈ ਪਰ ਬਾਅਦ ’ਚ ਸਮਾਂ ਸਫਲਤਾ ਅਤੇ ਇੱਜ਼ਤਮਾਣ ਦੇਣ ਵਾਲਾ ਬਣੇਗਾ।ਭਾਗਸ਼ਾਲੀ ਨੰਬਰ :- 5 ਭਾਗਸ਼ਾਲੀ ਰੰਗ :- ਹਰਾ ਅਤੇ ਫਿਰੋਜ਼ੀ ਕੁੰਭ : ਸਿਤਾਰਾ ਦੁਪਹਿਰ ਤੱਕ ਅਰਥ ਦਸ਼ਾ ਲਈ ਕਮਜ਼ੋਰ, ਧਨ ਹਾਨੀ ਦਾ ਵੀ ਡਰ ਪਰ ਕੰਮਕਾਜੀ ਸਾਥੀਆਂ ਨਾਲ ਮੇਲ- ਮਿਲਾਪ। ਭਾਗਸ਼ਾਲੀ ਨੰਬਰ :- 3 ਭਾਗਸ਼ਾਲੀ ਰੰਗ :- ਕੇਸਰ ਅਤੇ ਪੀਲਾ ਮੀਨ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਕਾਰੋਬਾਰੀ ਟੂਰਿੰਗ-ਪਲਾਨਿੰਗ ਲਈ ਸਮਾਂ ਬਿਹਤਰ ਬਣੇਗਾ।ਭਾਗਸ਼ਾਲੀ ਨੰਬਰ :- 1 ਭਾਗਸ਼ਾਲੀ ਰੰਗ :- ਸੰਗਤਰੀ ਅਤੇ ਸੋਨਾ ਰੰਗ

Related Post