ਆਈ. ਪੀ. ਐਸ. ਪਰਮਰਾਜ ਸਿੰਘ ਉਮਰਾਨੰਗਲ ਨੂੰ ਨੂੰ ਲਗਾਇਆ ਪਾਲਿਸੀ ਐਂਡ ਰੂਲਜ਼
- by Jasbeer Singh
- September 2, 2024
ਆਈ. ਪੀ. ਐਸ. ਪਰਮਰਾਜ ਸਿੰਘ ਉਮਰਾਨੰਗਲ ਨੂੰ ਨੂੰ ਲਗਾਇਆ ਪਾਲਿਸੀ ਐਂਡ ਰੂਲਜ਼ ਚੰਡੀਗੜ੍ਹ : ਪੰਜਾਬ ਦੇ ਸੀਨੀਅਰ ਆਈਪੀਐਸ ਅਫ਼ਸਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਾਲੀ ਤੋਂ ਬਾਅਦ ਪਹਿਲੀ ਪੋਸਟਿੰਗ ਦੇ ਤੌਰ ਤੇ ਪਾਲਿਸੀ ਐਂਡ ਰੂਲਜ਼ ਵਿਖੇ ਲਗਾਇਆ ਗਿਆ ਹੈ।
