
ਲਿਖਤੀ ਭਰੋਸਾ ਨਾ ਮਿਲਣ ਦੇ ਚਲਦਿਆਂ ਡਾਕਟਰ ਕਰਨਗੇ ਅੱਜ ਪੂਰੇ ਦਿਨ ਦੀ ਹੜ੍ਹਤਾਲ
- by Jasbeer Singh
- September 11, 2024

ਲਿਖਤੀ ਭਰੋਸਾ ਨਾ ਮਿਲਣ ਦੇ ਚਲਦਿਆਂ ਡਾਕਟਰ ਕਰਨਗੇ ਅੱਜ ਪੂਰੇ ਦਿਨ ਦੀ ਹੜ੍ਹਤਾਲ ਚੰਡੀਗੜ੍ਹ : ਸਰਕਾਰੀ ਡਾਕਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਰੈਗੂਲਰ ਹੜ੍ਹਤਾਲ ਦੇ ਚਲਦਿਆਂ ਅੱਜ ਵੀ ਹੋਈ ਮੀਟਿੰਗ ਵਿਚ ਡਾਕਟਰਾਂ ਨੂੰ ਲਿਖਤੀ ਭਰੋਸਾ ਨਾ ਮਿਲਣ ਦੇ ਚਲਦਿਆਂ ਡਾਕਟਰਾਂ ਵਲੋਂ 12 ਸਤੰਬਰ ਦਿਨ ਵੀਰਵਾਰ ਨੂੰ ਪੂਰੇ ਦੀ ਹੜ੍ਹਤਾਲ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।