
National
0
ਯੋਗਿੰਦਰ ਯਾਦਵ ਦੇ ਪ੍ਰੋਗਰਾਮ ’ਚ ਲੋਕਾਂ ਦੇ ਸਟੇਜ ਤੇ ਚੜ੍ਹਨ ਅਤੇ ਕੁਰਸੀਆਂ ਚਲਾਉਣ ਨਾਲ ਹੋਇਆ ਵੱਡਾ ਹੰਗਾਮਾ
- by Jasbeer Singh
- October 22, 2024

ਯੋਗਿੰਦਰ ਯਾਦਵ ਦੇ ਪ੍ਰੋਗਰਾਮ ’ਚ ਲੋਕਾਂ ਦੇ ਸਟੇਜ ਤੇ ਚੜ੍ਹਨ ਅਤੇ ਕੁਰਸੀਆਂ ਚਲਾਉਣ ਨਾਲ ਹੋਇਆ ਵੱਡਾ ਹੰਗਾਮਾ ਮਹਾਰਾਸ਼ਟਰ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਅਕੋਲਾ ਵਿਚ ਸਮਾਜ ਸੇਵੀ ਤੇ ਸਿਆਸੀ ਵਿਸ਼ਲੇਸ਼ਣਕਾਰ ਯੋਗਿੰਦਰ ਯਾਦਵ ਦੇ ਪ੍ਰੋਗਰਾਮ ਵਿਚ ਉਸ ਸਮੇਂ ਭੜਥੂ ਪੈ ਗਿਆ ਤੇ ਕੁਰਸੀਆਂ ਚੱਲ ਗਈਆਂ ਜਦੋਂ ਇਕਦਮ ਹੀ 50 ਦੇ ਕਰੀਬ ਲੋਕਾਂ ਵਲੋਂ ਮੰਚ ’ਤੇ ਚੜ੍ਹਿਆ ਗਿਆ। ਅਜਿਹਾ ਹੋਣ ਨਾਲ ਸੁਰੱਖਿਆ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਬਹੁਤ ਮੁਸਕਲ ਨਾਲ ਯਾਦਵ ਨੂੰ ਮੌਕੇ ਤੋਂ ਕੱਢਿਆ।