
11 ਵਜੇ ਸ਼ੁਰੂ ਹੋਣ ਵਾਲੀ ਪੰਜਾਬ ਬਚਾਓ ਯਾਤਰਾ ਲਈ ਪਾਰਟੀ ਪ੍ਰਧਾਨ ਨੂੰ 1 ਵਜੇ ਤਕ ਉਡੀਕਦੇ ਰਹੇ ਆਗੂ ਤੇ ਵਰਕਰ
- by Jasbeer Singh
- April 6, 2024

ਪੰਜਾਬ ਬਚਾਓ ਯਾਤਰਾ ਅੱਜ ਹਲਕਾ ਰਾਏਕੋਟ ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡ ਬੜੂੰਦੀ ਤੋਂ 11 ਵਜੇ ਸ਼ੁਰੂ ਕੀਤੀ ਜਾਣੀ ਸੀ ਪਰੰਤੂ ਉਹ 1 ਵਜੇ ਤਕ ਵੀ ਤੈਅਸ਼ੁਦਾ ਥਾਂ ਨਹੀਂ ਪਹੁੰਚੇ। ਜਿੱਥੇ ਤਿੰਨ ਚਾਰ ਘੰਟਿਆਂ ਤੋਂ ਉਡੀਕ ਕਰ ਰਹੇ ਪਾਰਟੀ ਆਗੂ ਤੇ ਵਰਕਰ ਆਪਣੇ ਨਾਲ ਲਿਆਂਦੇ ਸਾਥੀਆਂ ਨੂੰ ਵਿਅਸਤ ਰੱਖਣ ਲਈ ਵੀਡੀਓ ਤੇ ਤਸਵੀਰਾਂ ਖਿੱਚ ਕੇ ਟਾਈਮ ਟਪਾਉਂਦੇ ਨਜ਼ਰ ਆਏ।