
Patiala News
0
ਕੁਲਵਿੰਦਰ ਸਿੰਘ ਸੁੱਖੇਵਾਲ (ਐਲ ਡੀ ਐਮ ) ਕੋਆਰਡੀਨੇਟਰ ਨਾਭਾ ਨਿਯੁਕਤ
- by Jasbeer Singh
- June 23, 2025

ਕੁਲਵਿੰਦਰ ਸਿੰਘ ਸੁੱਖੇਵਾਲ (ਐਲ ਡੀ ਐਮ ) ਕੋਆਰਡੀਨੇਟਰ ਨਾਭਾ ਨਿਯੁਕਤ ਨਾਭਾ 23 ਜੂਨ : ਰਾਹੁਲ ਗਾਂਧੀ ਜੀ ਦੇ ਲਿਡਰਸਿੱਪ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਹਾਈ ਕਮਾਨ ਵਲੋਂ ਕੁਲਵਿੰਦਰ ਸਿੰਘ ਸੁੱਖੇਵਾਲ ਜਿਲਾ ਚੈਅਰਮੈਨ ਐਸ ਸੀ ਡਿਪਾਰਮੈਟ ਨੂੰ ਹਲਕਾ ਰਿਜ਼ਰਵ ਨਾਭਾ ਦਾ ਕਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਇਸ ਮੋਕੇ ਕੁਲਵਿੰਦਰ ਸਿੰਘ ਸੁੱਖੇਵਾਲ ਨੇ ਕਾਂਗਰਸ ਹਾਈ ਕਮਾਂਡ ਸ੍ਰੀ ਰਾਹੁਲ ਗਾਂਧੀ ਮਲਕਾਜਨ ਖੜਗੇ,ਰਾਜਿੰਦਰਪਾਲ ਗੌਤਮ ,ਸੂਬਾ ਪ੍ਰਧਾਨ ਰਾਜਾ ਬੜਿੰਗ ਤੇ ਕੁਲਦੀਪ ਸਿੰਘ ਬੈਦ ਚੇਅਰਮੈਨ ਐਸਸੀ ਡਿਪਾਰਟਮੈਂਟ ਪੰਜਾਬ ਸਮੇਤ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੋਂਪੀ ਜ਼ੁਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਵਾਂਗਾ ਅਤੇ ਹਲਕੇ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਕੇ ਕਾਂਗਰਸ ਪਾਰਟੀ ਨੂੰ ਜਿੱਤ ਦੁਆਵਾਂਗਾ। ਅਤੇ ਪਾਰਟੀ ਨੂੰ ਹੋਰ ਵੀ ਕਿਤੇ ਵੀ ਜਰੂਰਤ ਪੈ ਗਈ ਤਾਂ ਮੈਂ ਪਾਰਟੀ ਦੇ ਲਈ ਦਿਨ ਰਾਤ ਇੱਕ ਕਰ ਦਿਆਂਗਾ