post

Jasbeer Singh

(Chief Editor)

Latest update

ਫੱਟਿਆਂ ਮਲਾਨਾ ਡੈਮ ਕੁਦਰਤ ਦਾ ਵੇਖਣ ਨੂੰ ਮਿਲਿਆ ਖੌਫਨਾਕ ਰੂਪ ,ਲੋਕਾਂ ਦਾ ਹੋਇਆ ਭਾਰੀ ਨੁਕਸਾਨ

post-img

ਇੱਕ ਵੱਡੀ ਖ਼ਬਰ ਸਾਮਣੇ ਆਈ ਹੈ ਫੱਟਿਆਂ ਮੁਲਾਣਾ ਡੈਮ..... ਅੱਗ ਚ ਕਾਬੂ ਪਾਇਆ ਜਾ ਸਕਦੈ ਪਰ ਪਾਣੀ ਤੇ ਨਹੀਂ...... ਕੁਦਰਤ ਦਾ ਖੌਫਨਾਕ ਮੰਜਰ ਦੇਖਣ ਨੂੰ ਮਿਲਿਆ....... ਹਿਮਾਚਲ : ਹਿਮਾਚਲ ਪ੍ਰਦੇਸ਼ ਦੇ ਕੁੱਲੂ, ਸ਼ਿਮਲਾ ਅਤੇ ਮੰਡੀ ਜ਼ਿਲਿਆਂ 'ਚ ਵੀਰਵਾਰ ਰਾਤ ਨੂੰ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ। ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਦੇ ਝਕੜੀ ਵਿੱਚ ਬੀਤੀ ਰਾਤ ਬੱਦਲ ਫਟਣ ਕਾਰਨ 32 ਤੋਂ ਵੱਧ ਲੋਕ ਲਾਪਤਾ ਹੋ ਗਏ ਹਨ। ਬਚਾਅ ਕਾਰਜ ਸ਼ੁਰੂ ਕਰਨ ਲਈ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਕੁੱਲੂ ਦੀ ਪਾਰਵਤੀ ਘਾਟੀ ਵਿੱਚ ਮਲਾਨਾ 2 ਪਾਵਰ ਪ੍ਰੋਜੈਕਟ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਕਿਉਂਕਿ ਬੀਤੀ ਰਾਤ ਕਰੀਬ 11 ਵਜੇ ਉੱਥੇ ਬੱਦਲ ਫਟ ਗਿਆ ਸੀ। ਪਾਣੀ ਦਾ ਵਹਾਅ ਵਧ ਗਿਆ ਹੈ ਅਤੇ ਲੋਕਾਂ ਨੂੰ ਨਦੀ ਅਤੇ ਆਸਪਾਸ ਦੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।ਹਿਮਾਚਲ ਵਿਚ ਸੱਥਿਤ ਮੁਲਾਣਾ ਡੈਮ ਫਟਿਆ ਅਤੇ ਪਾਰਵਤੀ ਨਦੀ ਦੇ ਪਾਣੀ ਨੇ ਘਰ ਅਤੇ ਲੋਕਾਂ ਨੂੰ ਆਪਣੀ ਝਪੇਟ ਚ ਲਿਆ | ਹਿਮਾਚਲ ਵਿਚ ਅਲਰਟ ਜਾਰੀ ਕਿੱਤਾ ਗਿਆ , ਸੁਰੱਖਿਆ ਏਜੇਂਸੀ ਨੇ ਪਹਾੜਾ ਚ ਰਹਿ ਰਹੇ ਪਾਰਵਤੀ ਨਦੀ ਦੇ ਨਾਲ ਰਹਿੰਦੇ ਲੋਕਾਂ ਨੂੰ ਅਪੀਲ ਕਿੱਤੀ.ਕਿ ਉਹ ਉਥੋਂ ਛੱਡਕੇ ਆਪਣੇ ਘਰ ਕੋਈ ਸੁਰਕ੍ਸ਼ਿਤ ਥਾ ਤੇ ਚਲੇ ਜਾਣ ..ਹਿਮਾਚਲ ਚ ਹੜ੍ਹ ਆ ਚੁੱਕਿਆ ਅਤੇ ਪਾਣੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਪਾਰਵਤੀ ਨਦੀ ਚ ਮਿਆਦ ਦੱਰ ਤੋਂ ਪਾਣੀ ਦਾ ਪੱਧਰ ਵਧਿਆ ਹੈ | ਲੋਕਾਂ ਨੂੰ ਅਪੀਲ ਕਿੱਤੀ ਜਾਰੀ ਆ ਕਿ ਉਹ ਆਪਣਾ ਘਰ ਕੁਝ ਦੇਰ ਲਈ ਛੱਡਕੇ ਚਲੇ ਜਾਣ | ਇੱਕ ਵੱਡੀ ਚੇਤਾਵਨੀ | ਕੁਦਰਤ ਦਾ ਖੌਫਨਾਕ ਮੰਜਰ ਦੇਖਣ ਨੂੰ ਮਿਲਿਆ | ਮਨੀਕਰਨ ਚ ਵੀ ਖੌਫਨਾਕ ਰੂਪ ਧਾਰਨ ਕਰ ਲਿਆ ਹੈ |ਵੱਡੀਆਂ-ਵੱਡੀਆਂ ਗੱਡੀਆਂ ਨੂੰ ਫੁੱਲਾਂ ਵਾਂਗ ਵਹਾਅ ਕੇ ਲੈ ਗਿਆ ਪਾਣੀ |ਅਟੇਂਸ਼ਨ ਪਲੀਜ਼ ਚੀਖਦੇ ਹੋਏ ਅੱਪਲੋਡ ਕਿੱਤੀ ਵੀਡੀਓ , ਤਾਂ ਪਹਾੜੀ ਭਰਾ ਆਪਣੀ ਜਾਨ ਬਚਾਉਣ ਲਈ ਭੱਜਿਆ |

Related Post