post

Jasbeer Singh

(Chief Editor)

Latest update

ਐਨ. ਆਰ. ਆਈ. ਦੇ ਕੋਟੇ ਵਿਚੋਂ ਦਾਖਲਾ ਮਿਲ ਸਕੇਗਾ ਐਨ. ਆਰ. ਆਈਜ. ਦੇ ਕਰੀਬੀਆਂ ਨੂੰ

post-img

ਐਨ. ਆਰ. ਆਈ. ਦੇ ਕੋਟੇ ਵਿਚੋਂ ਦਾਖਲਾ ਮਿਲ ਸਕੇਗਾ ਐਨ. ਆਰ. ਆਈਜ. ਦੇ ਕਰੀਬੀਆਂ ਨੂੰ ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਮੈਡੀਕਲ ਕਾਲਜ ਵਿਚ ਐਨਆਰਆਈਜ ਕੋਟੇ `ਤੇ ਐਡਮਿਸ਼ਨ ਦੇ ਨਿਯਮਾਂ `ਚ ਬਦਲਾਓ ਕਰਦਿਆਂ ਐਨ. ਆਰ. ਆਈ. ਦੇ ਕਰੀਬੀਆਂ ਨੂੰ ਵੀ ਐਨਆਰਆਈ ਕੋਟੇ ਵਿੱਚ ਐਡਮਿਸ਼ਨ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜੀਵ ਸੂਦ ਦੇ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ।

Related Post