post

Jasbeer Singh

(Chief Editor)

Latest update

ਐਡੀਸ਼ਨਲ ਜਿ਼ਲਾ ਸੈਸ਼ਨ ਜੱਜ ਵਜੋਂ ਨਵਜੀਤ ਕਲੇਰ ਨੰੁ ਮਿਲੀ ਤਰੱਕੀ

post-img

ਐਡੀਸ਼ਨਲ ਜਿ਼ਲਾ ਸੈਸ਼ਨ ਜੱਜ ਵਜੋਂ ਨਵਜੀਤ ਕਲੇਰ ਨੰੁ ਮਿਲੀ ਤਰੱਕੀ ਚੰਡੀਗੜ੍ਹ, 25 ਜੁਲਾਈ () : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਸੀ. ਜੇ. ਐਮ. ਵਜੋਂ ਤਾਇਨਾਤ ਨਵਜੀਤ ਕਲੇਰ ਨੂੰ ਐਡੀਸ਼ਨਲ ਸੈਸ਼ਨ ਵਜੋਂ ਤਰੱਕੀ ਮਿਲੀ ਹੈ।

Related Post