
Latest update
0
ਨਵੀਂ ਦਿੱਲੀ: ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲਣ ਬਾਅਦ ‘ਆਪ’ ’ਚ ਖੁਸ਼ੀ ਦਾ ਮਾਹੌਲ UPDATED AT: MAY 10, 2024 16:1
- by Aaksh News
- May 11, 2024

ਸੁਪਰੀਮ ਕੋਰਟ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇਣ ਤੋਂ ਬਾਅਦ ਦਿੱਲੀ ਸਥਿਤ ‘ਆਪ’ ਦੇ ਦਫਤਰ ‘ਚ ਜਸ਼ਨ ਮਨਾਇਆ ਜਾ ਰਿਹਾ ਹੈ। ਪਾਰਟੀ ਵਰਕਰ ਇਸ ਖੁਸ਼ੀ ਵਿੱਚ ਨੱਚੇ ਤੇ ਉਨ੍ਹਾਂ ਨਾਅਰੇ ਮਾਰੇ। ਉਨ੍ਹਾਂ ਕਿਹਾ ਕਿ ਸੱਚ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ। ਸੱਚ ਹਮੇਸ਼ਾ ਜਿੱਤਦਾ ਹੈ।