go to login
post

Jasbeer Singh

(Chief Editor)

Patiala News

ਪਟਿਆਲਾ: ਮੰਗਾਂ ਮੰਨਣ ’ਤੇ ਪੀਆਰਟੀਸੀ ਮੁਲਾਜ਼ਮਾਂ ਦੀ ਹੜਤਾਲ ਖਤਮ

post-img

ਮੰਗਾਂ ਮੰਨਣ ਮਗਰੋਂ ਪੀਆਰਟੀਸੀ ਮੁਲਾਜ਼ਮਾਂ ਵੱਲੋਂ 29 ਮਈ ਦੀ ਬਾਅਦ ਦੁਪਹਿਰ ਤੋਂ ਕੀਤੀ ਹੜਤਾਲ ਲੰਘੀ ਅੱਧੀ ਰਾਤ ਨੂੰ ਖਤਮ ਕਰ ਦਿੱਤੀ ਗਈ ਹੈ। ਪੰਜਾਬ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਬੁਲਾਰੇ ਗੁਰਧਿਆਨ ਸਿੰਘ ਭਾਂਦਰਾ ਨੇ ਦੱਸਿਆ ਕਿ ਮੈਨੇਜਮੈਂਟ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਦੌਰਾਨ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਵਾਰਸਾ ਨੂੰ ਤਿੰਨ ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਮੰਨੀ ਗਈ ਹੈ। ਇਹ ਮੁਆਵਜ਼ਾ ਪੀਆਰਟੀਸੀ ਮੁਲਾਜ਼ਮਾਂ ਦੀ ਤਨਖਹ ਵਿੱਚੋਂ ਦਿੱਤਾ ਜਾਵੇਗਾ।

Related Post