
ਰੂਸ ਨੇ ਯੂਕਰੇਨ ‘ਤੇ ਮਿਜ਼ਾਈਲ ਨਾਲ ਹਮਲਾ ਕਰਕੇ 51 ਨੂੰ ਉਤਾਰਿਆ ਮੌਤ ਦੇ ਘਾਟ ਤੇ 200 ਨੂੰ ਕੀਤਾ ਜ਼ਖਮੀ
- by Jasbeer Singh
- September 4, 2024

ਰੂਸ ਨੇ ਯੂਕਰੇਨ ‘ਤੇ ਮਿਜ਼ਾਈਲ ਨਾਲ ਹਮਲਾ ਕਰਕੇ 51 ਨੂੰ ਉਤਾਰਿਆ ਮੌਤ ਦੇ ਘਾਟ ਤੇ 200 ਨੂੰ ਕੀਤਾ ਜ਼ਖਮੀ ਨਵੀਂ ਦਿੱਲੀ : ਵਿਦੇਸ਼ੀ ਧਰਤੀ ਤੇ ਵਸੇ ਦੇਸ਼ ਰੂਸ ਨੇ ਯੂਕਰੇਨ ‘ਤੇਮਿਜ਼ਾਈਲਾਂ ਨਾਲ ਹਮਲੇ ਕਰਕੇ 51 ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਤੇ 200 ਤੋਂ ਜਿ਼ਆਦਾ ਲੋਕਾਂ ਨੂੰ ਫੱਟੜ ਕਰ ਦਿੱਤਾ।ਇਹ ਹਮਲਾ ਯੂਕਰੇਨ ਦੇ ਮੱਧ ਹਿੱਸੇ ‘ਚ ਸਥਿਤ ਇਕ ਫੌਜੀ ਟਰੇਨਿੰਗ ਸੰਸਥਾਨ ‘ਤੇ ਕੀਤਾ ਗਿਆ। ਇਹ ਹੁਣ ਤੱਕ ਰੂਸ ਵਲੋਂ ਕੀਤੇ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਹੈ।