post

Admin

(Chief Editor)

ਚੰਡੀਗੜ੍ਹ ਦੀ ਤਰਜ ਤੇ ਪੰਜਾਬ ਵਿਚ ਵੀ ਲਗਾਏ ਜਾ ਰਹੇ ਹਨ ਪੈਗ ਮਾਰ ਕੇ ਐਂਟਰੀ ਕਰਨ ਵਾਲਿਆਂ ਦੀ ਫੜੋ ਫੜੀ ਲਈ ਨਾਕੇ

post-img

ਚੰਡੀਗੜ੍ਹ ਦੀ ਤਰਜ ਤੇ ਪੰਜਾਬ ਵਿਚ ਵੀ ਲਗਾਏ ਜਾ ਰਹੇ ਹਨ ਪੈਗ ਮਾਰ ਕੇ ਐਂਟਰੀ ਕਰਨ ਵਾਲਿਆਂ ਦੀ ਫੜੋ ਫੜੀ ਲਈ ਨਾਕੇ ਚੰਡੀਗੜ੍ਹ, 14 ਜੁਲਾਈ : ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਚਲਦਿਆਂ ਵਧਦੇ ਜਾ ਰਹੇ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਚੰਡੀਗੜ੍ਹ ਦੀ ਤਰਜ ਤੇ ਪੰਜਾਬ ਵਿਚ ਵੀ ਪੁਲਸ ਵਲੋਂ ਨਾਕੇ ਲਗਾਏ ਜਾ ਰਹੇ ਹਨ ਤਾਂ ਜੋ ਗੱਡੀ ਚਲਾਉਣ ਵਾਲਿਆਂ ਦੀ ਸ਼ਰਾਬ ਪੀਤੀ ਹੋਈ ਹੈ ਜਾਂ ਨਹੀਂ ਬਾਰੇ ਪਤਾ ਕੀਤਾ ਜਾ ਸਕੇ। ਉਪਰੋਕਤ ਦੇ ਚਲਦਿਆਂ ਪੰਜਾਬ ਦੇ ਮੋਹਾਲੀ ਜਿ਼ਲੇ ਵਿਖੇ ਡਰੰਕ ਐਂਡ ਡਰਾਈਵ ਤਹਿਤ 8 ਵਜੇ ਤੋਂ 12 ਵਜੇ ਤੱਕ ਨਾਕੇ ਲਗਾਏ ਗਏ ਅਤੇ ਹੁਣ ਇਸੇ ਤਰਜ ਤੇ ਲਗਾਏ ਜਾਣਗੇ।

Related Post

Instagram