July 6, 2024 00:44:18
post

Jasbeer Singh

(Chief Editor)

Latest update

ਦੱਖਣ ਪੱਛਮੀ ਮੌਨਸੂਨ ਦੇ 31 ਮਈ ਨੂੰ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

post-img

ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਹਾਲਾਤ ਢੁਕਵੇਂ ਹੋਣ ਕਾਰਨ ਦੱਖਣ-ਪੱਛਮੀ ਮੌਨਸੂਨ 1 ਜੂਨ ਦੀ ਔਸਤ ਤਰੀਕ ਤੋਂ ਇੱਕ ਦਿਨ ਪਹਿਲਾਂ 31 ਮਈ ਨੂੰ ਕੇਰਲ ਵਿੱਚ ਪਹੁੰਚ ਸਕਦਾ ਹੈ। ਕੇਰਲ ਇਸ ਸਮੇਂ ਪ੍ਰੀ-ਮੌਨਸੂਨ ਚੱਲ ਰਹੀ ਹੈ। ਭਾਰਤ ’ਚ ਮੌਨਸੂਨ ਕੇਰਲ ਤੋਂ ਦਾਖਲ ਹੁੰਦਾ ਹੈ।

Related Post