

ਭਾਰਤ ਦੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਅੱਜ ਇੱਥੇ ਚੀਨੀ ਤਾਇਪੇ ਦੇ ਲੂ ਮਿੰਗ-ਚੇ ਅਤੇ ਤਾਂਗ ਕਾਈ-ਵੇਈ ਨੂੰ ਹਰਾ ਕੇ Thailand Open 2024 Badminton ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਸਾਤਵਿਕ ਅਤੇ ਚਿਰਾਗ ਨੂੰ ਸੁਪਰ 500 ਪੱਧਰ ਦੇ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਿੱਤਣ ’ਚ ਸਿਰਫ਼ 35 ਮਿੰਟ ਲੱਗੇ। ਉਨ੍ਹਾਂ ਨੇ 21-11, 21-12 ਨਾਲ ਸੌਖੀ ਜਿੱਤ ਹਾਸਲ ਕੀਤੀ।
Thailand Open 2024 Badminton Tournament
Thailand Open Badminton Tournament ਵਿੱਚ ਸਿਖਰਲਾ ਦਰਜਾ ਪ੍ਰਾਪਤ ਭਾਰਤੀ ਜੋੜੀ ਖਿਤਾਬੀ ਮੁਕਾਬਲੇ ਵਿੱਚ ਚੇਨ ਬੋ ਯਾਂਗ ਅਤੇ ਲਿਊ ਯੀ ਦੀ ਜੋੜੀ ਦਾ ਸਾਹਮਣਾ ਕਰੇਗੀ। ਚੀਨ ਦੀ ਇਸ ਜੋੜੀ ਨੇ ਦੂਜੇ ਸੈਮੀਫਾਈਨਲ ’ਚ ਦੱਖਣੀ ਕੋਰੀਆ ਦੀ ਕਿਮ ਗੀ ਜੁੰਗ ਅਤੇ ਕਿਮ ਸਾ ਰੰਗ ਦੀ ਜੋੜੀ ਨੂੰ 21-19, 21-18 ਨਾਲ ਹਰਾਇਆ।
Related Topics You Must Be Interested:
S.No. Topics 1 Thailand Open Badminton Tournament
2 Match Fixing IPL
3 World Record Swimming
S.No. | Topics |
1 | Thailand Open Badminton Tournament |
2 | Match Fixing IPL |
3 | World Record Swimming |