post

Admin

(Chief Editor)

ਅਮਰੀਕਾ ’ਚ ਸਮੁੰਦਰੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 14

post-img

ਅਮਰੀਕਾ ’ਚ ਸਮੁੰਦਰੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 14 ਵਾਸਿੰਗਟਨ ਡੀ ਸੀ : ਸੰਸਾਰ ਦੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਸਮੁੰਦਰੀ ਤੂਫਾਨ ਮਿਲਟਨ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਹਿਲਜ਼ ਬੋਰੋਹ ਕਾਉਂਟੀ ਵਿਚ ਇਕ 70 ਸਾਲਾਂ ਦੀ ਮਹਿਲਾ ਦੀ ਉਦੋਂ ਮੌਤ ਹੋ ਗਈ ਜਦੋਂ ਉਹ ਸਮੁੰਦਰੀ ਤੂਫਾਨ ਮਗਰੋਂ ਆਪਣਾ ਸਮਾਨ ਇਕੱਠਾ ਕਰ ਰਹੀ ਸੀ ਤਾਂ ਵੱਡਾ ਦਰੱਖਤ ਉਸ ’ਤੇ ਆ ਡਿੱਗਾ।

Related Post

Instagram