post

Jasbeer Singh

(Chief Editor)

Punjab

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਵਿਕਾਸ ਪਾਸੀ ਦੇ ਲੁਧਿਆਣਾ ਅਤੇ ਜ਼ੀਰਕਪੁਰ ਵਿਖੇ ਟਿਕਾਣਿਆਂ `ਤੇ ਛਾਪੇਮਾਰੀ

post-img

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਵਿਕਾਸ ਪਾਸੀ ਦੇ ਲੁਧਿਆਣਾ ਅਤੇ ਜ਼ੀਰਕਪੁਰ ਵਿਖੇ ਟਿਕਾਣਿਆਂ `ਤੇ ਛਾਪੇਮਾਰੀ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਐਪਲ ਹਾਈਟਸ ਦੇ ਮਾਲਕ ਵਿਕਾਸ ਪਾਸੀ ਦੇ ਟਿਕਾਣਿਆਂ `ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਛਾਪੇਮਾਰੀ ਕੀਤੀ ਗਈ ਹੈ।ਈ. ਡੀ. ਨੇ ਵਿਕਾਸ ਪਾਸੀ ਦੇ ਲੁਧਿਆਣਾ ਅਤੇ ਜ਼ੀਰਕਪੁਰ ਵਿਖੇ ਟਿਕਾਣਿਆਂ `ਤੇ ਛਾਪੇਮਾਰੀ ਕੀਤੀ ਹੈ। ਪਾਸੀ ਦੀ ਕੰਪਨੀ ਦੇ ਲੁਧਿਆਣਾ ਤੇ ਜ਼ੀਰਕਪੁਰ ਵਿਖੇ ਰੀਅਲ ਅਸਟੇਟ ਪ੍ਰੋਜੈਕਟ ਹਨ । ਦੱਸਣਯੋਗ ਹੈ ਕਿ ਵਿਕਾਸ ਪਾਸੀ ਦਾ ਸਬੰਧ ਪਰਲ ਕੰਪਨੀ ਦੇ ਮਾਲਕਾਂ ਨਾਲ ਹੈ।ਈ. ਡੀ. ਨੂੰ ਐਪਲ ਹਾਈਟਸ ਦੇ ਮਾਲਕ ਵਿਕਾਸ ਪਾਸੀ ਦਾ ਪਰਲ ਕੰਪਨੀ ਨਾਲ ਲੈਣ-ਦੇਣ ਕਰਨ ਵਿੱਚ ਗੜਬੜ ਦਾ ਸ਼ੱਕ ਹੈ।

Related Post