
Latest update
0
ਪੰਜਾਬ ਵਿਧਾਨ ਸਭਾ `ਚ ਹੋਵੇਗੀ ਸਿਲੈਕਸ਼ਨ ਕਮੇਟੀ ਦੀ ਪਹਿਲੀ ਮੀਟਿੰਗ ਅੱਜ 11 ਵਜੇ
- by Jasbeer Singh
- July 24, 2025

ਪੰਜਾਬ ਵਿਧਾਨ ਸਭਾ `ਚ ਹੋਵੇਗੀ ਸਿਲੈਕਸ਼ਨ ਕਮੇਟੀ ਦੀ ਪਹਿਲੀ ਮੀਟਿੰਗ ਅੱਜ 11 ਵਜੇ ਚੰਡੀਗੜ੍ਹ, 24 ਜੁਲਾਈ 2025 : ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਗਠਿਤ ਕੀਤੀ ਗਈ ਸਿਲੈਕਸ਼ਨ ਕਮੇਟੀ ਦੀ ਪਹਿਲੀ ਮੀਟਿੰਗ ਅੱਜ 24 ਜੁਲਾਈ ਨੂੰ ਸਵੇਰੇ 11.00 ਵਜੇ ਹੋਵੇਗੀ। ਬੇਅਦਬੀ ਕਾਨੂੰਨ ਨੂੰ ਲੈ ਕੇ ਐਕਸ਼ਨ `ਚ `ਆਪ` ਸਰਕਾਰ ਵਿਚ ਨਜ਼ਰ ਆ ਰਹੀ ਹੈ। ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ `ਚ ਇਹ ਮੀਟਿੰਗ ਹੋਵੇਗੀ। 6 ਮਹੀਨਿਆਂ ਵਿੱਚ ਸਿਲੈਕਟ ਕਮੇਟੀ ਬੇਅਦਬੀ ਕਾਨੂੰਨ `ਤੇ ਰਿਪੋਰਟ ਪੇਸ਼ ਕਰੇਗੀ।