post

Jasbeer Singh

(Chief Editor)

Latest update

ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਦਿੱਤੀ ਕੁਲਹੜ ਪੀਜ਼ਾ ਕਪਲ` ਨੂੰ ਪੁਲਸ ਸੁਰੱਖਿਆ

post-img

ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਦਿੱਤੀ ਕੁਲਹੜ ਪੀਜ਼ਾ ਕਪਲ` ਨੂੰ ਪੁਲਸ ਸੁਰੱਖਿਆ ਜਲੰਧਰ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ ਦੇ ਵਸਨੀਕ `ਕੁਲਹੜ ਪੀਜ਼ਾ ਕਪਲ` ਸਹਿਜ ਅਰੋੜਾ (ਸਾਜਨ ਮਨਚੰਦਾ) ਅਤੇ ਗੁਰਪ੍ਰੀਤ ਕੌਰ ਨੂੰ ਪੁਲਸ ਸੁਰੱਖਿਆ ਦੇ ਦਿੱਤੀ ਹੈ। ਜੋੜੇ ਨੇ ਵੱਖ-ਵੱਖ ਵਿਅਕਤੀਆਂ ਦੀਆਂ ਧਮਕੀਆਂ ਦੇ ਵਿਚਕਾਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

Related Post