post

Admin

(Chief Editor)

ਪੰਜਾਬ ਸਰਕਾਰ ਨੇ ਐਡਿਸ ਅਟੈਕ ਪੀੜ੍ਹਤ ਨੂੰ ਦਿੱਤੀ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ

post-img

ਪੰਜਾਬ ਸਰਕਾਰ ਨੇ ਐਡਿਸ ਅਟੈਕ ਪੀੜ੍ਹਤ ਨੂੰ ਦਿੱਤੀ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਜੋ ਐਸਿਡ ਅਟੈਕ ਪੀੜ੍ਹਤ ਮਲਕੀਤ ਸਿੰਘ ਵਾਸੀ ਧੂਰੀ ਨੂੰ 8 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਗਈ ਹੈ ਦੀ ਚੁਫੇਰੇਓਂ ਸ਼ਲਾਘਾ ਹੀ ਸ਼ਲਾਘਾ ਹੋ ਰਹੀ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਅਜਿਹੀ ਪੈਨਸ਼ਨ ਸਿਰਫ਼ ਤੇਜ਼ਾਬੀ ਹਮਲੇ ਦੇ ਪੀੜਤਾਂ ਤੱਕ ਹੀ ਸੀਮਤ ਸੀ। ਮਾਣਹਾਨੀ ਦੀ ਕਾਰਵਾਈ ਦੌਰਾਨ ਪੰਜਾਬ ਸਰਕਾਰ ਨੇ ਇਸ ਸਬੰਧੀ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ। ਰਾਜ ਦੇ ਵਕੀਲ ਨੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜਾਰੀ ਪੈਨਸ਼ਨ ਦੇ ਬਕਾਏ ਦੀ ਅਦਾਇਗੀ ਸਬੰਧੀ ਹੁਕਮਾਂ ਦੀ ਕਾਪੀ ਵੀ ਅਦਾਲਤ ਵਿੱਚ ਪੇਸ਼ ਕੀਤੀ।

Related Post

Instagram