
National
0
ਸੁਪਰੀਮ ਕੋਰਟ ਨੇ ਕੀਤੀ ਬਿਲਕੀਸ ਬਾਨੋ ਕੇਸ ਦੇ ਦੋ ਮੁਜਰਮਾਂ ਵੱਲੋਂ ਅੰਤਰਿਮ ਜ਼ਮਾਨਤ ਲਈ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਤੋਂ
- by Jasbeer Singh
- July 19, 2024

ਸੁਪਰੀਮ ਕੋਰਟ ਨੇ ਕੀਤੀ ਬਿਲਕੀਸ ਬਾਨੋ ਕੇਸ ਦੇ ਦੋ ਮੁਜਰਮਾਂ ਵੱਲੋਂ ਅੰਤਰਿਮ ਜ਼ਮਾਨਤ ਲਈ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਤੋਂ ਨਾ ਨਵੀਂ ਦਿੱਲੀ, 19 ਜੁਲਾਈ : ਸੁਪਰੀਮ ਕੋਰਟ ਨੇ ਬਿਲਕੀਸ ਬਾਨੋ ਕੇਸ ਦੇ ਦੋ ਮੁਜਰਮਾਂ ਵੱਲੋਂ ਅੰਤਰਿਮ ਜ਼ਮਾਨਤ ਲਈ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ ਹੈ। ਦੋਵਾਂ ਮੁਜਰਮਾਂ ਨੇ ਸਜ਼ਾ ਮੁਆਫ਼ੀ ਰੱਦ ਕਰਨ ਦੇ ਸੁਪਰੀਮ ਕੋਰਟ ਦੇ 8 ਜਨਵਰੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ।