post

Jasbeer Singh

(Chief Editor)

Punjab

ਔਰਤ ਨੇ ਸ੍ਰੀ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਕੇ ਕੀਤੀ ਬੇਅਦਬੀ

post-img

ਔਰਤ ਨੇ ਸ੍ਰੀ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਕੇ ਕੀਤੀ ਬੇਅਦਬੀ ਕੋਟਕਪੂਰਾ : ਕੋਟਕਪੂਰਾ `ਚ ਇਕ ਘਰ `ਚ ਔਰਤ ਵੱਲੋਂ ਸ੍ਰੀ ਗੁਟਕਾ ਸਾਹਿਬ ਨੂੰ ਅਗਨ ਭੇਟ ਕਰ ਕੇ ਬੇਅਦਬੀ ਕਰਨ ਦੀ ਸੂਚਨਾ ਹੈ। ਸੂਚਨਾ ਮਿਲਣ `ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਘਰ `ਚ ਬਾਬਾ ਵਡਭਾਗ ਸਿੰਘ ਦਾ ਅਸਥਾਨ ਬਣਿਆ ਹੋਇਆ ਸੀ। ਪੁਲਿਸ ਨੇ ਗੁਟਕਾ ਸਾਹਿਬ ਨੂੰ ਆਦਰ-ਸਤਿਕਾਰ ਨਾਲ ਗੁਰਦੁਆਰਾ ਸਾਹਿਬ ਪਹੁੰਚਾਇਆ। ਮੌਕੇ `ਤੇ ਪਹੁੰਚੇ ਪੰਥਕ ਆਗੂਆਂ ਨੇ ਪੁਲਿਸ ਦੀ ਕਾਰਵਾਈ `ਤੇ ਸੰਤੁਸ਼ਟੀ ਜਤਾਈ।

Related Post