
Tulsi Puja Niyam:ਤੁਲਸੀ ਕੋਲ ਦੀਵਾ ਜਗਾਉਣ ਨਾਲ ਮਿਲਦੇ ਹਨ ਹੈਰਾਨੀਜਨਕ ਲਾਭ, ਜਾਣ ਕੇ ਹੋ ਜਾਵੋਗੇ ਹੈਰਾਨ
- by Aaksh News
- April 22, 2024
-1713745666.jpg)
ਧਾਰਮਿਕ ਮਾਨਤਾਵਾਂ ਅਨੁਸਾਰ ਤੁਲਸੀ ਪੂਜਾ ਸਮੇਂ ਰੋਜ਼ ਘਿਓ ਦਾ ਦੀਵਾ ਜਗਾਉਣਾ ਬਹੁਤ ਸ਼ੁਭ ਅਤੇ ਫਲਦਾਇਕ ਹੁੰਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਨੂੰ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈl ਜਿਸ ਨਾਲ ਘਰ ਦੀਆਂ ਆਰਥਿਕ ਸਮੱਸਿਆਵਾਂ ਦੂਰ ਹੁੰਦੀਆਂ ਹਨ। ਦੇਵੀ ਲਕਸ਼ਮੀ ਦੀ ਕਿਰਪਾ ਨਾਲ ਪਰਿਵਾਰ ਚ ਖੁਸ਼ਹਾਲੀ ਅਤੇ ਸੁੱਖ-ਸ਼ਾਤੀ ਬਣੀ ਰਹਿੰਦੀ ਹੈ। ਸਨਾਤਨ ਮਾਨਤਾਵਾਂ ਅਨੁਸਾਰ ਤੁਲਸੀ ਦੇ ਪੌਦੇ ਨੂੰ ਸਤਿਕਾਰਯੋਗ ਮੰਨਿਆ ਜਾਂਦਾ ਹੈ। ਜਿਸ ਘਰ ਚ ਸਵੇਰੇ-ਸ਼ਾਮ ਤੁਲਸੀ ਦੀ ਪੂਜਾ ਹੁੰਦੀ ਹੈ, ਉੱਥੇ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ। ਤੁਲਸੀ ਦੇ ਸਾਹਮਣੇ ਘਿਓ ਦਾ ਦੀਵਾ ਜਗਾਉਣਾ ਜ਼ਰੂਰੀ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਰੋਜ਼ ਤੁਲਸੀ ਕੋਲ ਘਿਓ ਦਾ ਦੀਵਾ ਜਗਾਉਣ ਨਾਲ ਕੀ ਲਾਭ ਮਿਲਦੇ ਹਨ।ਧਾਰਮਿਕ ਮਾਨਤਾਵਾਂ ਅਨੁਸਾਰ ਤੁਲਸੀ ਪੂਜਾ ਸਮੇਂ ਰੋਜ਼ ਘਿਓ ਦਾ ਦੀਵਾ ਜਗਾਉਣਾ ਬਹੁਤ ਸ਼ੁਭ ਅਤੇ ਫਲਦਾਇਕ ਹੁੰਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਨੂੰ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈl ਜਿਸ ਨਾਲ ਘਰ ਦੀਆਂ ਆਰਥਿਕ ਸਮੱਸਿਆਵਾਂ ਦੂਰ ਹੁੰਦੀਆ ਹਨ। ਦੇਵੀ ਲਕਸ਼ਮੀ ਦੀ ਕਿਰਪਾ ਨਾਲ ਪਰਿਵਾਰ ਚ ਖੁਸ਼ਹਾਲੀ ਅਤੇ ਸੁੱਖ-ਸ਼ਾਤੀ ਬਣੀ ਰਹਿੰਦੀ ਹੈ।ਮਿਲਣਗੇ ਵਧੀਆ ਨਤੀਜੇਤੁਲਸੀ ਕੋਲ ਰੋਜ਼ਾਨਾ ਘਿਉ ਦਾ ਦੀਵਾ ਜਗਾਉਣ ਨਾਲ ਲਕਸ਼ਮੀ ਜੀ ਖੁਸ਼ ਹੁੰਦੇ ਹਨ ਅਤੇ ਘਰ ਵਿੱਚ ਉਨ੍ਹਾਂ ਵਾਸ ਹੁੰਦਾ ਹੈ l ਤੁਲਸੀ ਦੀ ਕਿਰਪਾ ਨਾਲ ਜੀਵਨ ਵਿੱਚ ਸਕਾਰਤਮਕ ਨਤੀਜੇ ਪ੍ਰਾਪਤ ਹੁੰਦੇ ਹਨ l ਵਿਅਕਤੀ ਹਰ ਪਰੇਸ਼ਾਨੀ ਤੋਂ ਦੂਰ ਹੁੰਦਾ ਹੈ l ਤੁਲਸੀ ਤੇ ਰੋਜ ਘਿਉ ਦਾ ਦੀਵਾ ਜਗਾਉਣ ਨਾਲ ਸਕਾਰਤਮਕ ਊਰਜਾ ਦਾ ਸੰਚਾਰ ਵਧਦਾ ਹੈl ਪਰਿਵਾਰ ਵਿੱਚ ਲੜਾਈ-ਝਗੜੇ ਦੀ ਸਥਿਤੀ ਤੋਂ ਛੁਟਕਾਰਾ ਮਿਲਦਾ ਹੈ lਕਿਸ ਤਰ੍ਹਾਂ ਜਗਾਉ ਦੀਵਾਤੁਲਸੀ ਦੇ ਸਾਹਮਣੇ ਗਾਂ ਦੇ ਘਿਉ ਦਾ ਦੀਵਾ ਜਗਾਉ l ਦੀਵੇ ਨੂੰ ਰੱਖਣ ਲਈ ਚੌਲਾ ਦੀ ਛੋਟੀ ਢੇਰੀ ਬਣਾਉ ਅਤੇ ਉਸ ਉੱਪਰ ਦੀਵਾ ਜਗਾਓ । ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਇਸ ਤੋਂ ਬਾਅਦ ਅਰਾਧਿਆ ਦੇਵ ਦੀ ਪੂਜਾ ਕਰੋ l ਪੂਜਾ ਖਤਮ ਹੋਣ ਤੋਂ ਮਗਰੋਂ ਤੁਲਸੀ ਜੀ ਨੂੰ ਮੱਥਾ ਟੇਕਦੇ ਸ਼ੁੱਧ ਜਲ ਚੜਾਓ l ਤੁਲਸੀ ਨੂੰ ਸੱਤ ਵਾਰ ਮੱਥਾ ਟੇਕੋ l ਅੰਤ ਵਿੱਚ ਤੁਲਸੀ ਦੇ ਸਾਹਮਣੇ ਆਸਣ ਵਿਛਾ ਕੇ ਬੈਠੋ ਅਤੇ ਤੁਲਸੀ ਦੇ ਮੰਤਰਾਂ ਦਾ ਜਾਪਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਨ/ਉਪਦੇਸ਼ਾਂ/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ ਅਤੇ ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸਦੇ ਉਪਭੋਗਤਾਵਾਂ ਨੂੰ ਇਸ ਨੂੰ ਮਹਿਜ਼ ਜਾਣਕਾਰੀ ਸਮਝਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਉਪਭੋਗਤਾ ਦੀ ਖੁਦ ਰਹਿੰਦੀ ਹੈ।