go to login
post

Jasbeer Singh

(Chief Editor)

National

ਦਿੱਲੀ `ਚ ਡੇਂਗੂ ਦਾ ਕਹਿਰ ਵਧਣ ਦੇ ਚਲਦਿਆਂ ਦੋ ਦੀ ਹੋਈ ਮੌਤ

post-img

ਦਿੱਲੀ `ਚ ਡੇਂਗੂ ਦਾ ਕਹਿਰ ਵਧਣ ਦੇ ਚਲਦਿਆਂ ਦੋ ਦੀ ਹੋਈ ਮੌਤ ਨਵੀਂ ਦਿੱਲੀ : ਡੇਂਗੂ ਦੇ ਵਧਦੇ ਕਹਿਰ ਦਾ ਲੋਕਾਂ ਵਿਚ ਡਰ ਦਾ ਮਾਹੌਲ ਹੀ ਪੈਦਾ ਨਹੀਂ ਹੋ ਰਿਹਾ ਬਲਕਿ ਦਿੱਲੀ ਵਿੱਚ ਡੇਂਗੂ ਕਾਰਨ ਦੋ ਜਦਿਆਂ ਮੌਤ ਵੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਇਕ ਮੌਤ ਲੋਕ ਨਾਇਕ ਹਸਪਤਾਲ ਅਤੇ ਦੂਜੀ ਸਫਦਰਜੰਗ ਹਸਪਤਾਲ `ਚ ਦਰਜ ਕੀਤੀ ਗਈ ਹੈ। ਦਿੱਲੀ `ਚ ਪਹਿਲੀ ਜਨਵਰੀ ਤੋਂ 10 ਸਤੰਬਰ ਤੱਕ ਡੇਂਗੂ ਦੇ ਕੁੱਲ 675 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ `ਚ ਅਗਸਤ `ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਨਜਫਗੜ੍ਹ ਖੇਤਰ ਵਿੱਚ 103 ਅਤੇ ਸ਼ਾਹਦਰਾ ਉੱਤਰੀ ਖੇਤਰ ਵਿੱਚ 84 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸੇ ਸਮੇਂ ਦੌਰਾਨ ਮਲੇਰੀਆ ਦੇ 260 ਅਤੇ ਚਿਕਨਗੁਨੀਆ ਦੇ 32 ਮਾਮਲੇ ਵੀ ਸਾਹਮਣੇ ਆਏ ਹਨ ।

Related Post