
ਵਟਸਐਪ ਤੇ ਆਉਣ ਵਾਲੇ ਸੁਨੇਹਿਆਂ ਨੂੰ ਵੱਖ ਵੱਖ ਭਾਸ਼ਾਵਾਂ ਵਿਚ ਕੀਤਾ ਜਾ ਸਕੇਗਾ ਟ੍ਰਾਂਸਲੇਟ
- by Jasbeer Singh
- July 19, 2024

ਵਟਸਐਪ ਤੇ ਆਉਣ ਵਾਲੇ ਸੁਨੇਹਿਆਂ ਨੂੰ ਵੱਖ ਵੱਖ ਭਾਸ਼ਾਵਾਂ ਵਿਚ ਕੀਤਾ ਜਾ ਸਕੇਗਾ ਟ੍ਰਾਂਸਲੇਟ ਤਕਨਾਲੋਜੀ : ਤਕਨਾਲੋਜੀ ਦੇ ਖੇਤਰ ਵਿਚ ਇਕ ਹੋਰ ਨਵੀਂ ਪੁਲਾਂਘ ਪੁਟਦਿਆਂ ਵਟਸਐਪ ਰਾਹੀਂ ਚੈਟਿੰਗ ਕਰਨ ਵਾਲਿਆਂ ਵਲੋਂ ਵਟਸਐਪ ਤੇ ਆਉਣ ਵਾਲੇ ਹਰੇਕ ਮੈਸੇਜ ਨੂੰ ਕਾਫੀ ਹੱਦ ਤੱਕ ਦੁਨੀਆਂ ਦੀ ਕਿਸੇ ਵੀ ਵੀ ਭਾਸ਼ਾ ਵਿਚ ਟ੍ਰਾਂਸਲੇਟ ਕੀਤਾ ਜਾ ਸਕੇਗਾ। ਦੱਸਣਯੋਗ ਹੈ ਕਿ ਵਟਸਐਪ ਨੂੰ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਸੰਸਾਰ ਵਿਚ ਕਰੋੜਾਂ ਤੋਂ ਵੀ ਵਧ ਹੈ।