
ਕਿਹੜੀ ਰਾਸ਼ੀ ਵਾਲਿਆਂ ਨੂੰ ਕੋਰਟ-ਕਚਹਿਰੀ ਦੇ ਕੰਮਾਂ 'ਚ ਮਿਲੇਗੀ ਸਫ਼ਲਤਾ ਜਾਣੋ ਕਿ ਹੈ ਅੱਜ ਦਾ ਰਾਸ਼ੀਫਲ .....
- by Jasbeer Singh
- July 30, 2024

ਅੱਜ ਦਾ ਰਾਸ਼ੀਫਲ 30 ਜੁਲਾਈ 2024: ਮੰਗਲਵਾਰ 30 ਜੁਲਾਈ ਸਾਰੀਆਂ ਰਾਸ਼ੀਆਂ ਦੇ ਲੋਕਾਂ ਲਈ ਖਾਸ ਦਿਨ ਹੋਣ ਵਾਲਾ ਹੈ। ਗ੍ਰਹਿਆਂ ਦੀ ਗਤੀ ਕੀ ਹੋਵੇਗੀ? ਕਿਹੜਾ ਨੰਬਰ ਤੁਹਾਡੇ ਲਈ ਭਾਗਸ਼ਾਲੀ ਰਹੇਗਾ ਮੇਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ, ਪਬਲੀਸ਼ਿੰਗ, ਕੈਟਰਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।ਲੱਕੀ ਨੰਬਰ :- ਪੰਜ ਸ਼ੁਭ ਰੰਗ:- ਹਰਾ ਅਤੇ ਫਿਰੋਜ਼ੀ ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਦਿਸੇਗਾ।ਲੱਕੀ ਨੰਬਰ :- 4 ਸ਼ੁਭ ਰੰਗ:- ਭੂਰਾ ਅਤੇ ਸੂਰਮੀ ਮਿਥੁਨ : ਉਲਝਣਾਂ, ਝਮੇਲਿਆਂ, ਪੇਚੀਦਗੀਆਂ ਕਰ ਕੇ ਆਪ ਲਈ ਕਿਸੇ ਨਾ ਕਿਸੇ ਪੰਗੇ ਦੇ ਜਾਗਣ ਦਾ ਖਤਰਾ ਬਣਿਆ ਰਹੇਗਾ, ਦੂਜਿਆਂ ਦੇ ਚੱਕਰ ’ਚ ਜਾਂ ਝਾਂਸੇ ’ਚ ਵੀ ਨਾ ਫਸੋ।ਲੱਕੀ ਨੰਬਰ :- 2 ਸ਼ੁਭ ਰੰਗ:-ਚਾਂਦੀ ਅਤੇ ਚਿੱਟਾ ਕਰਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਪਲਾਨਿੰਗ ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ ਮੁਸ਼ਕਲ ਹਟ ਸਕਦੀ ਹੈ।ਲੱਕੀ ਨੰਬਰ :- 6 ਸ਼ੁਭ ਰੰਗ:-ਪਾਰਦਰਸ਼ੀ ਅਤੇ ਗੁਲਾਬੀ ਸਿੰਘ : ਰਾਜਕੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ, ਸੁਪੋਰਟਿਵ, ਕੰਸੀਡ੍ਰੇਚ ਰਹਿਣਗੇ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।ਲੱਕੀ ਨੰਬਰ :- 4ਸ਼ੁਭ ਰੰਗ:-ਭੂਰਾ ਅਤੇ ਸੂਰਮੀ ਕੰਨਿਆ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ, ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਸ਼ੁੱਭ ਕੰਮਾਂ ’ਚ ਧਿਆਨ, ਇਰਾਦਿਆਂ ’ਚ ਸਫਲਤਾ ਮਿਲੇਗੀ।ਲੱਕੀ ਨੰਬਰ :- 2 ਸ਼ੁਭ ਰੰਗ:-ਚਾਂਦੀ ਅਤੇ ਚਿੱਟਾ ਤੁਲਾ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।ਲੱਕੀ ਨੰਬਰ :- 5 ਸ਼ੁਭ ਰੰਗ:-ਹਰਾ ਅਤੇ ਫਿਰੋਜ਼ੀ ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਹਰ ਫਰੰਟ ’ਤੇ ਦੋਵੇਂ ਪਤੀ-ਪਤਨੀ ਦੀ ਇਕੋ ਜਿਹੀ ਸੋਚ-ਅਪਰੋਚ ਰਹੇਗੀ।ਲੱਕੀ ਨੰਬਰ :- 7 ਸ਼ੁਭ ਰੰਗ:-ਕਰੀਮ ਅਤੇ ਚਿੱਟਾ ਧਨੂੰ : ਕਿਸੇ ਸਟ੍ਰਾਂਗ ਸ਼ਤਰੂ ਦੇ ਟਕਰਾਵੀ ਮੂਡ ਕਰ ਕੇ ਆਪ ਦੀਆਂ ਪ੍ਰੇਸ਼ਾਨੀਆ-ਮੁਸ਼ਕਲਾਂ ਦੇ ਵਧਣ ਦਾ ਡਰ, ਮਨ ਵੀ ਅਸ਼ਾਂਤ-ਪ੍ਰੇਸ਼ਾਨ ਅਤੇ ਡਰਿਆ-ਡਰਿਆ ਰਹੇਗਾ।ਲੱਕੀ ਨੰਬਰ :- 4 ਸ਼ੁਭ ਰੰਗ:-ਭੂਰਾ ਅਤੇ ਸੂਰਮੀ ਮਕਰ : ਜਨਰਲ ਸਿਤਾਰਾ ਬਿਹਤਰ, ਸੰਤਾਨ ਸਾਥ ਦੇਵੇਗੀ, ਸਹਿਯੋਗ ਕਰੇਗੀ, ਸੁਪਰੋਟਿਵ ਰੁਖ ਰੱਖੇਗੀ, ਯਤਨ ਕਰਨ ’ਤੇ ਕੋਈ ਉਦੇਸ਼ ਪ੍ਰੋਗਰਾਮ ਸਿਰੇ ਚੜ੍ਹੇਗਾ।ਲੱਕੀ ਨੰਬਰ :- 4ਸ਼ੁਭ ਰੰਗ:- ਭੂਰਾ ਅਤੇ ਸੂਰਮੀ ਕੁੰਭ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਫੇਵਰੇਬਲ ਨਤੀਜਾ ਦੇਵੇਗੀ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ। ਲੱਕੀ ਨੰਬਰ :- 1ਸ਼ੁਭ ਰੰਗ:- ਸੰਗਤਰੀ ਅਤੇ ਸੋਨਾ ਰੰਗ ਮੀਨ : ਮਿੱਤਰ ਅਤੇ ਸੱਜਣ ਸਾਥੀ ਆਪ ਨਾਲ ਮੇਲ-ਜੋਲ ਰੱਖਣਗੇ ਅਤੇ ਆਪ ਦੀ ਗੱਲ ਧੀਰਜ ਨਾਲ ਅਤੇ ਗੰਭੀਰਤਾ ਨਾਲ ਸੁਣਨਗੇ। 8 ਸ਼ੁਭ ਰੰਗ:- ਕਾਲਾ ਅਤੇ ਨੀਲਾ
Related Post
Popular News
Hot Categories
Subscribe To Our Newsletter
No spam, notifications only about new products, updates.