
Haryana News
0
ਗੋਆ ਦੇ ਹਵਾਈ ਅੱਡੇ ’ਤੇ ਬਿਜਲੀ ਡਿੱਗਣ ਕਾਰਨ 6 ਜਹਾਜ਼ਾਂ ਦਾ ਰਾਹ ਬਦਲਿਆ
- by Aaksh News
- May 28, 2024

ਗੋਆ ਦੇ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ (ਐੱਮਆਈਏ) ’ਤੇ ਬਿਜਲੀ ਡਿੱਗਣ ਕਾਰਨ 6 ਉਡਾਣਾਂ ਦੇ ਰਾਹ ਬਦਲ ਦਿੱਤੇ ਗਏ। ਬਿਜਲੀ ਡਿੱਗਣ ਕਾਰਨ ਰਨਵੇਅ ਦੇ ਕੰਢਿਆਂ ਦੀਆਂ ਲਾਈਟਾਂ ਖਰਾਬ ਹੋ ਗਈਆਂ। ਐੱਮਆਈਏ ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ ਉੱਤਰੀ ਗੋਆ ਵਿੱਚ ਮੋਪਾ ਹਵਾਈ ਅੱਡੇ ‘ਤੇ ਬੁੱਧਵਾਰ ਸ਼ਾਮ ਕਰੀਬ 5.15 ਵਜੇ ਬਿਜਲੀ ਡਿੱਗੀ।