post

Admin

(Chief Editor)

National

ਅਮੀਬਾ ਨੇ ਲਈ 14 ਸਾਲਾ ਬੱਚੇ ਦੀ ਜਾਨ

post-img

ਅਮੀਬਾ ਨੇ ਲਈ 14 ਸਾਲਾ ਬੱਚੇ ਦੀ ਜਾਨ ਨਵੀਂ ਦਿੱਲੀ : ਭਾਰਤ ਦੇ ਕੇਰਲ ਸੂਬੇ ਦੇ ਕੋਝੀਕੋਡ `ਚ ਦਿਮਾਗੀ ਤੌਰ `ਤੇ ਖਾਣ ਵਾਲੀ ਅਮੀਬਾ ਨਾਮੀ ਬਿਮਾਰੀ ਨੇ 14 ਸਾਲ ਦੇ ਮ੍ਰਿਦੁਲ ਨਾਮ ਦੇ ਇਸ ਬੱਚੇ ਦੀ ਜਾਨ ਲੈ ਲਈ ਹੈ। ਮ੍ਰਿਦੁਲ ਜੋ ਇਕ ਛੋਟੇ ਛੱਪੜ `ਚ ਨਹਾਉਣ ਗਿਆ ਤੋਂ ਬਾਅਦ ਉਸ ਨੂੰ ਇਨਫੈਕਸ਼ਨ ਹੋ ਗਿਆ, ਜਿਸਨੂੰ ਅਮੀਬਿਕ ਮੇਨਿਨਗੋਏਨਸੇਫਲਾਈਟਿਸ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਨਾਏਗਲਰੀਆ ਫੋਲੇਰੀ ਨਾਮਕ ਅਮੀਬਾ ਕਾਰਨ ਹੁੰਦਾ ਹੈ। ਜਦੋਂ ਇਹ ਅਮੀਬਾ ਪਾਣੀ ਰਾਹੀਂ ਸਰੀਰ ਵਿੱਚ ਪਹੁੰਚਦਾ ਹੈ ਤਾਂ ਸਿਰਫ਼ ਚਾਰ ਦਿਨਾਂ ਦੇ ਅੰਦਰ ਹੀ ਇਹ ਮਨੁੱਖੀ ਦਿਮਾਗੀ ਪ੍ਰਣਾਲੀ ਯਾਨੀ ਦਿਮਾਗ `ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ।

Related Post

Instagram