

ਕਾਂਗਰਸ ਪਾਰਟੀ ਮੁੜ ਮਜ਼ਬੂਤੀ ਵੱਲ ਜਾ ਰਹੀ ਹੈ : ਨਿੱਕੂ ਬੋੜਾ ਨਾਭਾ 30 ਜੂਨ : ਕਾਂਗਰਸ ਪਾਰਟੀ ਪੰਜਾਬ ਚ ਮਿਹਨਤੀ ਤੇ ਉਸਾਰੂ ਸੋਚ ਦੀ ਰੱਖਣ ਵਾਲੀ ਲੀਡਰਸ਼ਿਪ ਸਦਕਾ ਮੁੜ ਮਜ਼ਬੂਤੀ ਵੱਲ ਵਧ ਰਹੀ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਬਲਾਕ ਸੰਮਤੀ ਤੇ ਸੀਨੀਅਰ ਕਾਂਗਰਸੀ ਆਗੂ ਚਮਕੋਰ ਸਿੰਘ ਨਿੱਕੂ ਬੋੜਾ ਕਲਾ ਨੇ ਕੀਤਾ ਉਨਾਂ ਪੰਜਾਬ ਦੇ ਮੋਜੂਦਾ ਹਾਲਾਤਾਂ ਦੀ ਗੱਲ ਕਰਦਿਆਂ ਕਿਹਾ ਕਿ ਇਹ ਬਦਲਾਅ ਦਾ ਨਤੀਜਾ ਹੈ ਜਿਸ ਬਦਲਾਅ ਦੇ ਨਾਮ ਤੇ ਪੰਜਾਬ ਦੇ ਲੋਕਾਂ ਨੇ ਝਾੜੂ ਦੀ ਸਰਕਾਰ ਚੁਣੀ ਪਰ ਹੋਇਆ ਲੋਕਾਂ ਦੀਆ ਉਮੀਦਾਂ ਦੇ ਓਲਟ ਉਨਾਂ ਕਿਹਾ ਹਮੇਸ਼ਾ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਜਿੱਥੇ ਸੂਬੇ ਦਾ ਵਿਕਾਸ ਹੋਇਆ ਉੱਥੇ ਹੀ ਹਰ ਵਰਗ ਖੁਸ਼ਹਾਲ ਹੋਇਆ ਹੈ ਜਿਸ ਨੂੰ ਦੇਖਦਿਆਂ ਪੰਜਾਬ ਵਾਸੀ ਮੁੜ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ