post

Admin

(Chief Editor)

ਫਰੀਦਾਬਾਦ ਵਿੱਚ ਦੋ ਵਾਰ ਆਇਆ ਭੂਚਾਲ

post-img

ਫਰੀਦਾਬਾਦ ਵਿੱਚ ਦੋ ਵਾਰ ਆਇਆ ਭੂਚਾਲ ਨਵੀਂ ਦਿੱਲੀ: ਵੀਰਵਾਰ ਸਵੇਰੇ ਦਿੱਲੀ ਦੇ ਨੇੜੇ ਫਰੀਦਾਬਾਦ ਵਿੱਚ ਦੋ ਵਾਰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇੱਕ ਘੰਟੇ ਵਿੱਚ ਦੋ ਵਾਰ ਆਏ ਭੂਚਾਲ ਕਾਰਨ ਲੋਕ ਡਰ ਗਏ। ਦੋਵੇਂ ਵਾਰ ਇੱਕੋ ਜਿਹੀ ਤੀਬਰਤਾ ਦੇ ਭੂਚਾਲ ਆਏ। ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 2.4 ਮਾਪੀ ਗਈ। ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

Related Post

Instagram