post

Jasbeer Singh

(Chief Editor)

ਮਹਾਰਾਸ਼ਟਰ ਸਰਕਾਰ ਨੇ ਵੀਆਈਪੀ ਨੰਬਰ ਪਲੇਟ ਦੀ ਫੀਸ ਵਿਚ ਕੀਤਾ ਵਾਧਾ

post-img

ਮਹਾਰਾਸ਼ਟਰ ਸਰਕਾਰ ਨੇ ਵੀਆਈਪੀ ਨੰਬਰ ਪਲੇਟ ਦੀ ਫੀਸ ਵਿਚ ਕੀਤਾ ਵਾਧਾ ਮਹਾਰਾਸ਼ਟਰਾ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੀ ਸਰਕਾਰ ਨੇ ਵੀਆਈਪੀ ਨੰਬਰ ਪਲੇਟ ਦੀ ਫੀਸ ਵਧਾ ਦਿੱਤੀ ਹੈ। ਸਰਕਾਰ ਨੇ ਸਭ ਤੋਂ ਮਸ਼ਹੂਰ ‘0001’ ਨੰਬਰ ਸਮੇਤ 240 ਵੀਆਈਪੀ ਨੰਬਰ ਜਾਰੀ ਕਰਨ ਦੀ ਫੀਸ ਵਿਚ ਵਾਧਾ ਕੀਤਾ ਹੈ। ਕਈ ਵੀਆਈਪੀ ਨੰਬਰਾਂ ਦੇ ਚਾਰਜ ਲੱਖਾਂ ਰੁਪਏ ਵਧਾ ਦਿੱਤੇ ਗਏ ਹਨ। ਸਾਲ 2013 ਤੋਂ ਬਾਅਦ ਪਹਿਲੀ ਵਾਰ ਨੰਬਰ ਪਲੇਟਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ।

Related Post

Instagram