Big Breaking: ਝੋਨੇ ਦੀ MSP 2300 ਰੁਪਏ ਐਲਾਨੀ, ਬਾਕੀ 12 ਹੋਰ ਫ਼ਸਲਾਂ ਦਾ ਵੀ ਕੀਤਾ ਐਲਾਨ
- by Jasbeer Singh
- June 19, 2024
Big Breaking: ਝੋਨੇ ਦੀ MSP 2300 ਰੁਪਏ ਐਲਾਨੀ, ਬਾਕੀ 12 ਹੋਰ ਫ਼ਸਲਾਂ ਦਾ ਵੀ ਕੀਤਾ ਐਲਾਨ ਨਵੀਂ ਦਿੱਲੀ, 19 ਜੂਨ 2024- ਮੋਦੀ ਕੈਬਨਿਟ ਦੇ ਫੈਸਲਿਆਂ 'ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, "ਕਿਸਾਨਾਂ ਦੀ ਭਲਾਈ ਲਈ ਅੱਜ ਕੈਬਨਿਟ ਵਿੱਚ ਇੱਕ ਬਹੁਤ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਕੈਬਨਿਟ ਨੇ ਝੋਨੇ ਦੀ ਫ਼ਸਲ ਸਮੇਤ 14 ਫਸਲਾਂ 'ਤੇ MSP ਨੂੰ ਮਨਜ਼ੂਰੀ ਦੇ ਦਿੱਤੀ ਹੈ। ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2,300 ਰੁਪਏ ਕੀਤਾ ਗਿਆ ਹੈ ਜੋ ਕਿ ਪਿਛਲੇ ਘੱਟੋ-ਘੱਟ ਸਮਰਥਨ ਮੁੱਲ ਨਾਲੋਂ 117 ਰੁਪਏ ਵੱਧ ਹੈ। ਮੋਦੀ ਕੈਬਨਿਟ ਨੇ ਲਏ 5 ਵੱਡੇ ਫੈਸਲੇ
