(Chief Editor)
ਅਚਾਨਕ ਡਿੱਗੀ ਛੱਤ ਕਾਰਨ ਗੁਆਂਢੀ ਹੋਏ ਸੁੰਨ ਲੁਧਿਆਣਾ, 8 ਜੁਲਾਈ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਇਸਲਾਮਗੰਜ ਸਥਿਤ ਇਕ ਘਰ ਦੀ ਅਚਾਨਕ ਛੱਤ ਡਿੱਗਣ ਦੇ ਚਲਦਿਆਂ ਮਲਬੇ ’ਚ ਘਰ ’ਚ ਰਹਿਣ ਵਾਲੀ ਇਕ ਮਹਿਲਾ ਦਬ ਗਈ, ਜਿਸਨੂੰ ਗੁਆਂਢੀਆਂ ਨੇ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ।
9815529139