post

Admin

(Chief Editor)

ਐਨ ਆਈ ਏ ਨੇ ਕੀਤਾ ਬਹਿਬਲਕਲਾਂ ਇਨਸਾਫ਼ ਮੋਰਚਾ ਦੇ ਆਗੂ ਸੁਖਰਾਜ ਸਿੰਘ ਨੂੰ ਤਲਬ

post-img

ਐਨ ਆਈ ਏ ਨੇ ਕੀਤਾ ਬਹਿਬਲਕਲਾਂ ਇਨਸਾਫ਼ ਮੋਰਚਾ ਦੇ ਆਗੂ ਸੁਖਰਾਜ ਸਿੰਘ ਨੂੰ ਤਲਬ ਨਵੀ ਦਿੱਲੀ : ਬਹਿਬਲਕਲਾਂ ਇਨਸਾਫ਼ ਮੋਰਚਾ ਦੇ ਆਗੂ ਸੁਖਰਾਜ ਸਿੰਘ ਨੂੰ ਐਨ ਆਈ ਏ ਨੇ ਤਲਬ ਕੀਤਾ ਹੈ । ਦਸਣਯੋਗ ਹੈ ਕੀ ਐਨ ਆਈ ਏ ਨੇ ਸੁਖਰਾਜ ਸਿੰਘ ਨੂੰ 19 ਸਤੰਬਰ ਨੂੰ ਦਿੱਲੀ ਚ ਪੇਸ਼ ਹੋਣ ਦੇ ਦਿੱਤੇ ਹੁਕਮ ਹਨ। ਇਕ ਅਹਿਮ ਜਾਨਕੀ ਮੁਤਾਬਿਕ ਸੁਖਰਾਜ ਸਿੰਘ ਬਹਿਬਲਕਲਾਂ ਗੋਲੀਕਾਂਡ ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਹਨ |

Related Post

Instagram