
ਪ੍ਰਧਾਨ ਮੰਤਰੀ ਨੇ ਓਲੰਪਿਕ ਵਿਚ ਫੋਗਾਟ ਦੇ ਅਯੋਗ ਕਰਾਰ ਦਿੱਤੇ ਜਾਣ ਤੇ ਟਵੀਟ ਕਰਕੇ ਆਖਿਆ ਵਿਨੇਸ਼, ‘‘ਤੁਸੀਂ ਚੈਂਪੀਅਨਾਂ
- by Jasbeer Singh
- August 7, 2024

ਪ੍ਰਧਾਨ ਮੰਤਰੀ ਨੇ ਓਲੰਪਿਕ ਵਿਚ ਫੋਗਾਟ ਦੇ ਅਯੋਗ ਕਰਾਰ ਦਿੱਤੇ ਜਾਣ ਤੇ ਟਵੀਟ ਕਰਕੇ ਆਖਿਆ ਵਿਨੇਸ਼, ‘‘ਤੁਸੀਂ ਚੈਂਪੀਅਨਾਂ ਵਿੱਚ ਇੱਕ ਚੈਂਪੀਅਨ ਹੋ! ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਨਵੀਂ ਦਿੱਲੀ, 7 ਅਗਸਤ : ਪੈਰਿਸ ਓਲੰਪਿਕ ਦੋਰਾਨ ਭਾਰਤੀ ਖਿਡਾਰੀ ਵਿਨੇਸ਼ ਫੋਗਾਟ ਨੂੰ ਫਾਈਨਲ ਤੋਂ ਐਨ ਪਹਿਲਾਂ 100 ਗ੍ਰਾਮ ਭਾਰ ਵੱਧ ਹੋਣ ਕਾਰਨ ਅਯੋਗ ਕਰਾਰ ਦਿੱਤੇ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਵਿਨੇਸ਼, ‘‘ਤੁਸੀਂ ਚੈਂਪੀਅਨਾਂ ਵਿੱਚ ਇੱਕ ਚੈਂਪੀਅਨ ਹੋ! ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਝਟਕਾ ਕਾਫ਼ੀ ਦੁੱਖਦਾਇਕ ਹੈ, ਪਰ ਤੁਸੀਂ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਦੇ ਹੋ, ਮਜ਼ਬੂਤੀ ਨਾਲ ਵਾਪਸ ਆਓ, ਅਸੀਂ ਤੁਹਾਡੇ ਲਈ ਜੁੜ ਰਹੇ ਹਾਂ
Related Post
Popular News
Hot Categories
Subscribe To Our Newsletter
No spam, notifications only about new products, updates.