
Entertainment / Information
0
ਮੁਕੇਸ਼ ਅੰਬਾਨੀ ਦੇ ਸਪੁੱਤਰ ਅਨੰਤ ਅੰਬਾਨੀ ਦੇ ਵਿਆਹ ਦੀ ਹਲਦੀ ਰਸਮ ਵਿਚ ਸਲਮਾਨ ਤੇ ਰਣਵੀਰ ਨੇ ਕੀਤੀ ਮਸਤੀ
- by Jasbeer Singh
- July 9, 2024

ਮੁਕੇਸ਼ ਅੰਬਾਨੀ ਦੇ ਸਪੁੱਤਰ ਅਨੰਤ ਅੰਬਾਨੀ ਦੇ ਵਿਆਹ ਦੀ ਹਲਦੀ ਰਸਮ ਵਿਚ ਸਲਮਾਨ ਤੇ ਰਣਵੀਰ ਨੇ ਕੀਤੀ ਮਸਤੀ ਨਵੀਂ ਦਿੱਲੀ : ਭਾਰਤ ਦੇ ਪ੍ਰਸਿੱਧ ਸਨਅਤਕਾਰ ਮੁਕੇਸ਼ ਅੰਬਾਨੀ ਦੇ ਸਪੁੱਤਰ ਅਨੰਤ ਅੰਬਾਨੀ ਦੇ ਰਾਧਿਕਾ ਨਾਲ ਹੋਣ ਜਾ ਰਹੇ ਵਿਆਹ ਸਮਾਗਮ ਤੋਂ ਪਹਿਲਾਂ ਕੀਤੀ ਗਈ ਹਲਦੀ ਰਸਮ ਮੌਕੇ ਜਿਥੇ ਬਾਵਲੀਵੁੱਡ ਸਟਾਰ ਸਲਮਾਨ ਖਾਨ ਤੇ ਰਣਵੀਰ ਸਿੰਘ ਨੇ ਖੂਬ ਮਸਤੀ ਕੀਤੀ, ਉਥੇ ਇਸ ਰਸਮ ਨੂੰ ਇਸ ਤਰ੍ਹਾਂ ਮਨਾਇਆ ਗਿਆ ਜਿਵੇਂ ਕਿ ਇਹ ਹਲਦੀ ਰਸਮ ਨਾ ਹੋ ਕੇ ਹੋਲੀ ਦਾ ਤਿਓਹਾਰ ਹੋਵੇ।