
Salman Khan: ਕਮਿਟਮੈਂਟ ਤੋਂ ਪਿੱਛੇ ਨਹੀਂ ਹਟਣਗੇ ਸਲਮਾਨ ਖਾਨ, ਸਖ਼ਤ ਸੁਰੱਖਿਆ ਵਿਚਕਾਰ ਭਾਈਜਾਨ ਸ਼ੁਰੂ ਕਰਨਗੇ Sikander
- by Aaksh News
- April 23, 2024

ਸਲਮਾਨ ਖਾਨ ਨੇ ਆਉਣ ਵਾਲੇ ਸਾਲ ਚ ਸਿਕੰਦਰ ਨੂੰ ਰਿਲੀਜ਼ ਕਰਨ ਦਾ ਵਾਅਦਾ ਕੀਤਾ ਹੈ। ਅਜਿਹੇ ਚ ਉਹ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ, ਪਰ ਉਹ ਆਪਣੀ ਸੁਰੱਖਿਆ ਨਾਲ ਸਮਝੌਤਾ ਵੀ ਨਹੀਂ ਕਰਨਾ ਚਾਹੁੰਦੇ। ਫਿਲਮ ਨਾਲ ਜੁੜੇ ਸੂਤਰਾਂ ਮੁਤਾਬਕ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ੂਟਿੰਗ ਦੀ ਤਰੀਕ ਅਤੇ ਲੋਕੇਸ਼ਨ ਬਾਰੇ ਜਾਣਕਾਰੀ ਪ੍ਰੋਡਕਸ਼ਨ ਟੀਮ ਦੇ ਮੁੱਖ ਦਸ ਮੈਂਬਰਾਂ ਨਾਲ ਹੀ ਸਾਂਝੀ ਕੀਤੀ ਜਾਵੇਗੀ।ਕੀ ਸ਼ੂਟਿੰਗ ਤੇ ਵਾਪਸੀ ਕਰਨਗੇ ਸਲਮਾਨ?ਸਲਮਾਨ ਖਾਨ ਨੇ ਆਉਣ ਵਾਲੇ ਸਾਲ ਚ ਸਿਕੰਦਰ ਨੂੰ ਰਿਲੀਜ਼ ਕਰਨ ਦਾ ਵਾਅਦਾ ਕੀਤਾ ਹੈ। ਅਜਿਹੇ ਚ ਉਹ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ, ਪਰ ਉਹ ਆਪਣੀ ਸੁਰੱਖਿਆ ਨਾਲ ਸਮਝੌਤਾ ਵੀ ਨਹੀਂ ਕਰਨਾ ਚਾਹੁੰਦੇ। ਫਿਲਮ ਨਾਲ ਜੁੜੇ ਸੂਤਰਾਂ ਮੁਤਾਬਕ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ੂਟਿੰਗ ਦੀ ਤਰੀਕ ਅਤੇ ਲੋਕੇਸ਼ਨ ਬਾਰੇ ਜਾਣਕਾਰੀ ਪ੍ਰੋਡਕਸ਼ਨ ਟੀਮ ਦੇ ਮੁੱਖ ਦਸ ਮੈਂਬਰਾਂ ਨਾਲ ਹੀ ਸਾਂਝੀ ਕੀਤੀ ਜਾਵੇਗੀ। ਇੰਨਾ ਹੀ ਨਹੀਂ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਲਮਾਨ ਦੀ ਨਿੱਜੀ ਸੁਰੱਖਿਆ ਟੀਮ ਸ਼ੂਟਿੰਗ ਲੋਕੇਸ਼ਨ ਦਾ ਮੁਆਇਨਾ ਕਰੇਗੀ, ਉਸ ਤੋਂ ਬਾਅਦ ਹੀ ਸਲਮਾਨ ਉੱਥੇ ਸ਼ੂਟਿੰਗ ਕਰਨਗੇ।