
Latest update
0
ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਨੂੰ ਦੇਣੇ ਪੈਣਗੇ ਪੈਸੇ!, X ਖਾਤਾ ਬਣਾਉਣ ਲਈ ਲੱਗੇਗੀ ਫੀਸ.
- by Aaksh News
- April 16, 2024
-1713279267.jpg)
ਐਲੋਨ ਮਸਕ ਵੱਲੋਂ ਟਵਿੱਟਰ ਦੀ ਕਮਾਨ ਸੰਭਾਲਣ ਤੋਂ ਬਾਅਦ ਪਲੇਟਫਾਰਮ ‘ਤੇ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਮਸਕ ਨੇ ਇਸ ਨਾਮ ਬਦਲ ਕੇ X ਕਰ ਦਿੱਤਾ। ਹੁਣ ਪਤਾ ਲੱਗਾ ਹੈ ਕਿ X ਜਲਦ ਹੀ ਆਪਣੇ ਨਵੇਂ ਯੂਜ਼ਰਸ ਤੋਂ ਪੈਸੇ ਲੈਣਾ ਸ਼ੁਰੂ ਕਰ ਦੇਵੇਗਾ।