post

Jasbeer Singh

(Chief Editor)

Latest update

ਭਗਵੰਤ ਮਾਨ ਸਣੇ ਗਠਜੋੜ ਕਰੇਗਾ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ

post-img

ਭਗਵੰਤ ਮਾਨ ਸਣੇ ਗਠਜੋੜ ਕਰੇਗਾ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਚੰਡੀਗੜ੍ਹ : ਭਾਰਤ ਗਠਜੋੜ ਨਾਲ ਇਕਜੁੱਟਤਾ ਵਜੋਂ ਨੀਤੀ ਆਯੋਗ ਦੀ ਮੀਟਿੰਗ ਜੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 27 ਨੂੰ ਹੋਣ ਜਾ ਰਹੀ ਹੈ ਵਿਚ ਸ਼ਾਮਲ ਹੋਣ ਤੋਂ ਆਮ ਆਦਮੀ ਪਾਰਟੀ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਅਜਿਹਾ ਹੀ ਫ਼ੈਸਲਾ ਕਾਂਗਰਸ ਅਤੇ ਡੀ. ਐਮ. ਕੇ. ਵੀ ਲਿਆ ਸੀ ।

Related Post