
ਸੰਯੁਕਤ ਰਾਸ਼ਟਰ ਕੀਤਾ ਅੱਤਵਾਦੀ ਗਿਰੋਹਾਂ ਵਲੋਂ ਭਾਰਤ ਵਿਰੁੱਧ ਸਾਜਿਸ਼ ਘੜਨ ਦਾ ਪਰਦਾ ਫਾਸ਼
- by Jasbeer Singh
- July 31, 2024

ਸੰਯੁਕਤ ਰਾਸ਼ਟਰ ਕੀਤਾ ਅੱਤਵਾਦੀ ਗਿਰੋਹਾਂ ਵਲੋਂ ਭਾਰਤ ਵਿਰੁੱਧ ਸਾਜਿਸ਼ ਘੜਨ ਦਾ ਪਰਦਾ ਫਾਸ਼ ਸੰਯੁਕਤ ਰਾਸ਼ਟਰ : ਅੱਤਵਾਦੀਆਂ ਵਲੋਂ ਭਾਰਤ ਵਿਰੁੱਧ ਸਾਜਿ਼ਸ਼ ਰਚਣ ਦੀ ਨਵੀਂ ਜਾਣਕਾਰੀ ਸਾਂਝੀ ਕਰਦਿਆਂ ਸੰਯੁਕਤ ਰਾਸ਼ਟਰ ਨੇ ਜਾਰੀ ਰਿਪੋਰਟ ਵਿਚ ਆਖਿਆ ਕਿ ਅੱਤਵਾਦੀ ਗਿਰੋਹ ਆਈ. ਐੱਸ. ਆਈ. ਅਤੇ ਐੱਲ-ਕੇ ਭਾਰਤ ਵਿਰੁੱਧ ਵੱਡੀ ਪੱਧਰ ’ਤੇ ਹਮਲੇ ਕਰਨ ਵਿਚ ਨਾਕਾਮ ਰਿਹਾ ਹੈ ਤੇ ਹੁਣ ‘ਇਸਲਾਮਿਕ ਸਟੇਟ ਇਨ ਇਰਾਕ ਐਂਡ ਲੇਵੇਂਟ-ਖੋਰਾਸਾਨ (ਆਈਐੱਸਆਈਐੱਲ-ਕੇ) ਭਾਰਤੀ ਆਕਾਵਾਂ ਦੀ ਮਦਦ ਨਾਲ ਗਿਰੋਹ ਵਿਚ ਇਹੋ-ਜਿਹੇ ਅਨਸਰ ਭਰਤੀ ਕਰਨਾ ਚਾਹੁੰਦਾ ਹੈ, ਜੋ ਕਿ ਇਕੱਲੇ ਹਮਲੇ ਨੂੰ ਅੰਜਾਮ ਦੇ ਸਕਣ।