
ਚੋਰ ਲਗਾਤਾਰ ਆਪਣੀਆਂ ਵਾਰਦਾਤਾਂ ਨੂੰ ਦੇ ਰਹੇ ਅੰਜਾਮ , ਪੁਲਿਸ ਦਾ ਕੋਈ ਨਹੀਂ ਰਿਹਾ ਡਰ ....
- by Jasbeer Singh
- July 25, 2024

ਮਾਨਸਾ (25-ਜੁਲਾਈ -2024 ) : ਮਾਨਸਾ ਦੀ ਜੈਨ ਸਕੂਲ ਵਾਲੀ ਗਲੀ ‘ਚ, ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਇਕ ਚਾਹ ਦੀ ਦੁਕਾਨ ਤੋਂ ਗੈਸ ਸਿਲੰਡਰ ਚੁੱਕਿਆ ਤੇ ਫ਼ਰਾਰ ਹੋ ਗਏ। ਇੱਥੋਂ ਕੁਝ ਦੂਰੀ ‘ਤੇ ਹੀ ਪੁਲਿਸ ਥਾਣਾ ਹੈ, ਪਰ ਸ਼ਰਾਰਤੀ ਅਨਸਰਾਂ ਨੂੰ ਸ਼ਾਇਦ ਪੁਲਿਸ ਦਾ ਕੋਈ ਡਰ ਨਹੀਂ ਹੈ। ਇੰਝ ਕਹੀਏ ਕਿ ਪੁਲਿਸ ਕਪਤਾਨ ਦੀ ਲਗਾਮ ਬਹੁਤ ਢਿੱਲੀ ਹੈ, ਜਿਸ ਕਾਰਨ ਚੋਰ ਲਗਾਤਾਰ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਮਾਨਸਾ ‘ਚ, ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਇਕ ਚਾਹ ਦੀ ਦੁਕਾਨ ਤੋਂ ਗੈਸ ਸਿਲੰਡਰ ਚੁੱਕਿਆ ਤੇ ਫ਼ਰਾਰ ਹੋ ਗਏ। ਇੱਥੋਂ ਕੁਝ ਦੂਰੀ ‘ਤੇ ਹੀ ਪੁਲਿਸ ਥਾਣਾ ਹੈ, ਪਰ ਸ਼ਰਾਰਤੀ ਅਨਸਰਾਂ ਨੂੰ ਸ਼ਾਇਦ ਪੁਲਿਸ ਦਾ ਕੋਈ ਡਰ ਨਹੀਂ ਹੈ। ਇੰਝ ਕਹੀਏ ਕਿ ਪੁਲਿਸ ਕਪਤਾਨ ਦੀ ਲਗਾਮ ਬਹੁਤ ਢਿੱਲੀ ਹੈ, ਜਿਸ ਕਾਰਨ ਚੋਰ ਲਗਾਤਾਰ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।