post

Admin

(Chief Editor)

ਵਿਨੇਸ਼ ਫੌਗਾਟ ਦਿੱਤਾ ਰੇਲਵੇ ਦੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ

post-img

ਵਿਨੇਸ਼ ਫੌਗਾਟ ਦਿੱਤਾ ਰੇਲਵੇ ਦੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਚੰਡੀਗੜ੍ਹ : ਭਾਰਤੀ ਚੋਟੀ ਦੀ ਭਲਵਾਨ ਵਿਨੇਸ਼ ਫੌਗਾਟ ਨੇ ਆਪਣੀ ਰੇਲਵੇ ਦੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦਿੰਦੇ ਹੋਏ ਵਿਨੇਸ਼ ਨੇ ਕਿਹਾ ਕਿ ਮੈ ਧੰਨਵਾਦ ਕਰਦੀ ਹਾਂ ਸਰਕਾਰ ਦਾ ਜਿਨਾਂ ਨੇ ਮੈਨੂੰ ਰੇਲਵੇ ਵਿਚ ਸਰਕਾਰੀ ਨੌਕਰੀ ਦਿੱਤੀ ਸੀ।

Related Post

Instagram