ਅੰਮ੍ਰਿਤਸਰ ਘਰ `ਚ ਵੜ ਕੇ ਐਨ. ਆਰ. ਆਈ. `ਤੇ ਗੋਲੀਬਾਰੀ ਕਰਨ ਦਾ ਮਾਮਲਾ: ਪੀੜਤ ਦੀ ਪਹਿਲੀ ਪਤਨੀ ਦੇ 5 ਪਰਿਵਾਰਕ ਮੈਂਬਰਾਂ
- by Jasbeer Singh
- August 24, 2024
ਅੰਮ੍ਰਿਤਸਰ ਘਰ `ਚ ਵੜ ਕੇ ਐਨ. ਆਰ. ਆਈ. `ਤੇ ਗੋਲੀਬਾਰੀ ਕਰਨ ਦਾ ਮਾਮਲਾ: ਪੀੜਤ ਦੀ ਪਹਿਲੀ ਪਤਨੀ ਦੇ 5 ਪਰਿਵਾਰਕ ਮੈਂਬਰਾਂ ਵਿਰੁੱਧ ਪਰਚਾ ਦਰਜ ਅੰਮ੍ਰਿਤਸਰ : ਅੰਮ੍ਰਿਤਸਰ ਘਰ `ਚ ਵੜ ਕੇ ਐਨ. ਆਰ. ਆਈ. `ਤੇ ਗੋਲੀਬਾਰੀ ਕਰਨ ਦੇ ਮਾਮਲੇ `ਚ ਪੰਜਾਬ ਪੁਲਿਸ ਨੇ ਪੀੜਤ ਦੀ ਪਹਿਲੀ ਪਤਨੀ ਦੇ 5 ਪਰਿਵਾਰਕ ਮੈਂਬਰਾਂ ਵਿਰੁੱਧ ਪਰਚਾ ਦਰਜ ਕੀਤਾ ਹੈ।ਜ਼ਿਕਰਯੋਗ ਹੈ ਕਿ ਐਨਆਰਆਈ ਦੇ ਪਹਿਲੇ ਵਿਆਹ ਤੋਂ ਬਾਅਦ ਉਸ ਦੀ ਪਹਿਲੀ ਪਤਨੀ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ, ਜਿਸ ਤੋਂ ਬਾਅਦ ਐਨਆਰਆਈ ਧਮਕੀਆਂ ਵੀ ਮਿਲੀਆਂ ਸਨ।
